ਪਟਿਆਲਾ ਦੇ ਮੇਅਰ Sanjeev Bittu,ਗੱਦੀਓਂ ਲਾਹੁਣ ਲਈ ਕੌਂਸਲਰ ਇੱਕਜੁੱਟ ਹੋਏ ਪਟਿਆਲਾ ਦੇ ਮੇਅਰ Sanjeev Bittu,ਗੱਦੀਓਂ ਲਾਹੁਣ ਲਈ ਕੌਂਸਲਰ ਇੱਕਜੁੱਟ ਹੋਏ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Patiala Mayor Sanjeev Bittu, the councilors united to remove the throne

ਪਟਿਆਲਾ ਦੇ ਮੇਅਰ ਸੰਜੀਵ ਬਿੱਟੂ,ਗੱਦੀਓਂ ਲਾਹੁਣ ਲਈ ਕੌਂਸਲਰ ਇੱਕਜੁੱਟ ਹੋਏ

1

AZAD SOCH:-

PATIALA,(AZAD SOCH NEWS):- ਪਟਿਆਲਾ ਦੇ ਮੇਅਰ ਸੰਜੀਵ ਬਿੱਟੂ (Patiala Mayor Sanjeev Bittu) ਦੀ ਹੁਣ ਛੁੱਟੀ ਹੋਵੇਗੀ,ਮੇਅਰ ਬਿੱਟੂ ਨੂੰ ਗੱਦੀਓਂ ਲਾਹੁਣ ਲਈ ਕੌਂਸਲਰ (Counselor) ਇੱਕਜੁੱਟ ਹੋ ਗਏ ਹਨ, ਜਿਨ੍ਹਾਂ ਨੇ ਮੇਅਰ ਨੂੰ ਹਟਾਉਣ ਲਈ ਸਹਿਮਤੀ ਦਿੱਤੀ ਹੈ,ਸੰਜੀਬ ਬਿੱਟੂ ਨੂੰ ਮੇਅਰ ਦੇ ਅਹੁਦੇ ਤੋਂ ਹਟਾਉਣ ਲਈ ਅੱਜ ਕੌਂਸਲਰਾਂ ਦੀ ਮੀਟਿੰਗ ਹੋਈ, ਜਿਸ ਵਿੱਚ 42 ਕੌਂਸਲਰਾਂ ਵੱਲੋਂ ਅੱਜ ਇੱਕ ਬੇਭਰੋਸਗੀ ਮਤਾ ਪਾਸ ਕੀਤਾ ਗਿਆ,ਇਸ ਵਿੱਚ ਕਿਹਾ ਗਿਆ ਹੈ ਕਿ ਲਗਭਗ ਸਾਰੇ ਮੈਂਬਰਾਂ ਨੇ ਮੇਅਰ ਵਿੱਚ ਭਰੋਸਾ ਗੁਆ ਦਿੱਤਾ ਹੈ, ਜਿਸ ਕਰਕੇ ਮੇਅਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਾਂ ਫਿਰ ਹਾਊਸ ਮੈਂਬਰਾਂ ਨੂੰ ਦੁਬਾਰਾ ਭਰੋਸੇ ਵਿੱਚ ਲੈਣ ਲਈ ਤੁਰੰਤ ਹਾਊਸ ਮੀਟਿੰਗ (House Meeting) ਬੁਲਾਈ ਜਾਵੇ।

ALSO READ:-

परिवहन मंत्री के साथ PUNBUS और PRTC कर्मचारियों की बैठक

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *