ਵਿਵਾਦਿਤ ਬਿਆਨ ਦੇਣ ਤੋਂ ਬਾਅਦ ਸਿੱਖ ਸੰਗਠਨ ਨੇ ਕੰਗਨਾ ਰਣੌਤ ਖਿਲ਼ਾਫ ਮਾਮਲਾ ਦਰਜ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਸਿੱਖ ਸੰਗਠਨ ਨੇ ਕੰਗਨਾ ਰਣੌਤ ਖਿਲ਼ਾਫ ਮਾਮਲਾ ਦਰਜ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
ਵਿਵਾਦਿਤ ਬਿਆਨ ਦੇਣ ਤੋਂ ਬਾਅਦ ਸਿੱਖ ਸੰਗਠਨ ਨੇ ਕੰਗਨਾ ਰਣੌਤ ਖਿਲ਼ਾਫ ਮਾਮਲਾ ਦਰਜ,ਪਦਮ ਸ਼੍ਰੀ ਵਾਪਸ ਲੈਣ ਦੀ ਵੀ ਮੰਗ

ਵਿਵਾਦਿਤ ਬਿਆਨ ਦੇਣ ਤੋਂ ਬਾਅਦ ਸਿੱਖ ਸੰਗਠਨ ਨੇ ਕੰਗਨਾ ਰਣੌਤ ਖਿਲ਼ਾਫ ਮਾਮਲਾ ਦਰਜ,ਪਦਮ ਸ਼੍ਰੀ ਵਾਪਸ ਲੈਣ ਦੀ ਵੀ ਮੰਗ

2

AZAD SOCH:-

NEW DELHI,(AZAD SOCH NEWS):-  ਕੰਗਨਾ ਰਣੌਤ (Kangana Ranaut) ਦੀਆਂ ਮੁਸ਼ਕਲਾਂ ਫਿਰ ਵਧ ਗਈਆਂ ਹਨ,ਵਿਵਾਦਿਤ ਬਿਆਨ ਦੇਣ ਤੋਂ ਬਾਅਦ ਸਿੱਖ ਸੰਗਠਨ (Sikh Organization) ਨੇ ਕੰਗਨਾ ਰਣੌਤ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ,ਇਹ ਮਾਮਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਰਜ ਕਰਵਾਇਆ ਗਿਆ ਹੈ,ਦੱਸਣਯੋਗ ਹੈ ਕਿ ਕੰਗਨਾ ਰਣੌਤ ਨੇ ਇਹ ਟਿੱਪਣੀ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਕੀਤੀ ਸੀ,ਇਸ ‘ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ (Delhi Gurdwara Parbandhak Committee) ਨੇ ਕੰਗਨਾ ਰਣੌਤ (Kangana Ranaut) ਖ਼ਿਲਾਫ਼ ਦਿੱਲੀ ਦੇ ਮੰਦਰ ਮਾਰਗ ਥਾਣੇ (Mandir Marg Police Station) ਦੇ ਸਾਈਬਰ ਸੈੱਲ (Cyber ​​Cell) ‘ਚ ਮਾਮਲਾ ਦਰਜ ਕਰਵਾਇਆ ਹੈ।

ALSO READ:- आंदोलन के दौरान जान गंवाने वाले किसानों के परिवारों से सरकार माफी मांगे: दिल्ली के उपमुख्यमंत्री मनीष सिसोदिया

ਵਿਵਾਦਿਤ ਬਿਆਨ ਦੇਣ ਤੋਂ ਬਾਅਦ ਸਿੱਖ ਸੰਗਠਨ ਨੇ ਕੰਗਨਾ ਰਣੌਤ ਖਿਲ਼ਾਫ ਮਾਮਲਾ ਦਰਜ,ਪਦਮ ਸ਼੍ਰੀ ਵਾਪਸ ਲੈਣ ਦੀ ਵੀ ਮੰਗ
ਵਿਵਾਦਿਤ ਬਿਆਨ ਦੇਣ ਤੋਂ ਬਾਅਦ ਸਿੱਖ ਸੰਗਠਨ ਨੇ ਕੰਗਨਾ ਰਣੌਤ ਖਿਲ਼ਾਫ ਮਾਮਲਾ ਦਰਜ,ਪਦਮ ਸ਼੍ਰੀ ਵਾਪਸ ਲੈਣ ਦੀ ਵੀ ਮੰਗ

ਕੰਗਨਾ ਰਣੌਤ (Kangana Ranaut) ਨੇ ਆਪਣੀ ਪੋਸਟ ‘ਚ ਇੰਦਰਾ ਗਾਂਧੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ”ਖਾਲਿਸਤਾਨੀ ਅਤਿਵਾਦੀ ਅੱਜ ਸਰਕਾਰ ਦੇ ਹੱਥ ਮਰੋੜ ਰਹੇ ਹੋਣ ਪਰ ਉਸ ਔਰਤ ਨੂੰ ਨਾ ਭੁੱਲੋ… ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਸੀ, ਜਿਸ ਨੇ ਉਨ੍ਹਾਂ ਨੂੰ ਆਪਣੀ ਜੁੱਤੀਆਂ ਹੇਠ ਕੁਚਲਿਆ ਸੀ…ਉਸ ਨੇ ਇਸ ਦੇਸ਼ ਨੂੰ ਜਿੰਨੀ ਮਰਜ਼ੀ ਮੁਸੀਬਤ ਦਿਤੀ ਹੋਵੇ…ਉਸਨੇ ਆਪਣੀ ਜਾਨ ਦੀ ਕੀਮਤ ‘ਤੇ ਉਨ੍ਹਾਂ ਨੂੰ ਮੱਛਰਾਂ ਵਾਂਗੂੰ ਕੁਚਲ ਦਿਤਾ…ਪਰ ਦੇਸ਼ ਨੂੰ ਟੁਕੜੇ ਨਹੀਂ ਹੋਣ ਦਿਤਾ…ਉਸਦੀ ਮੌਤ ਦੇ ਇੱਕ ਦਹਾਕੇ ਬਾਅਦ ਵੀ…ਅੱਜ ਵੀ ਉਹ ਉਸਦੇ ਨਾਮ ਤੋਂ ਕੰਬਦੇ ਹਨ… ਇਨ੍ਹਾਂ ਨੂੰ ਉਦੋਂ ਦੇ ਹੀ ਗੁਰੂ ਦੀ ਲੋੜ ਹੈ।”

प्रधानमंत्री नरेंद्र मोदी के कृषि कानून को रद्द करने की घोषणा के बाद भड़कीं कंगना रनौत

ਕੰਗਨਾ ਰਣੌਤ (Kangana Ranaut) ਦੀ ਇਸ ਟਿੱਪਣੀ ਤੋਂ ਬਾਅਦ ਸਿੱਖ ਭਾਈਚਾਰੇ ‘ਚ ਭਾਰੀ ਰੋਸ ਹੈ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (Delhi Sikh Gurdwara Management Committee) ਦੇ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਕਿਹਾ ਕਿ ਕੰਗਨਾ ਰਣੌਤ ਪਦਮ ਸ਼੍ਰੀ ਪੁਰਸਕਾਰ (Padma Shri Award) ਦੀ ਹੱਕਦਾਰ ਨਹੀਂ ਹੈ,ਕੰਗਨਾ ਰਣੌਤ (Kangana Ranaut) ਨੂੰ ਮਾਨਸਿਕ ਹਸਪਤਾਲ (Mental Hospital) ‘ਚ ਭਰਤੀ ਕਰਾਉਣਾ ਚਾਹੀਦਾ ਹੈ ਜਾਂ ਜੇਲ੍ਹ ਭੇਜ ਦੇਣਾ ਚਾਹੀਦਾ ਹੈ।

ALSO READ:- Mahapanchayat Lucknow: PM ਮੋਦੀ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਅੱਜ ਲਖਨਊ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੰਗਨਾ ਰਣੌਤ (Kangana Ranaut) ਜਾਣਬੁੱਝ ਕੇ ਸਿੱਖਾਂ ਨੂੰ ਜ਼ਲੀਲ ਕਰਨ ਲਈ ਅਜਿਹੀਆਂ ਟਿੱਪਣੀਆਂ ਕਰ ਰਹੀ ਹੈ,ਦੱਸ ਦੇਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ (President Ram Nath Kovind) ਨੂੰ ਪੱਤਰ ਲਿਖ ਕੇ ਕੰਗਨਾ ਰਣੌਤ (Kangana Ranaut) ਨੂੰ ਦਿਤਾ ਗਿਆ ਪਦਮਸ਼੍ਰੀ (Padma Shri) ਵਾਪਸ ਲੈਣ ਦੀ ਅਪੀਲ ਕੀਤੀ ਹੈ।

कंगना रनौत के विवादित पोस्ट से भड़के मनजिंदर सिंह सिरसा ,राष्ट्रपति को लिखी चिट्ठी,पद्मश्री वापस लेने की मांग

प्रधानमंत्री नरेंद्र मोदी के कृषि कानून को रद्द करने की घोषणा के बाद भड़कीं कंगना रनौत

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *