ਗੈਂਗਸਟਰਾਂ ਨੂੰ ਗੈਂਗਸਟਰ ਨਹੀਂ ਬਲਕਿ ਸਮਾਜ ਵਿਰੋਧੀ ਗੁੰਡੇ ਸ਼ਬਦ ਨਾਲ ਸਬੋਧ ਗੈਂਗਸਟਰਾਂ ਨੂੰ ਗੈਂਗਸਟਰ ਨਹੀਂ ਬਲਕਿ ਸਮਾਜ ਵਿਰੋਧੀ ਗੁੰਡੇ ਸ਼ਬਦ ਨਾਲ ਸਬੋਧ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Deputy Chief Minister Sukhjinder Singh Randhawa

ਗੈਂਗਸਟਰਾਂ ਨੂੰ ਗੈਂਗਸਟਰ ਨਹੀਂ ਬਲਕਿ ਸਮਾਜ ਵਿਰੋਧੀ ਗੁੰਡੇ ਸ਼ਬਦ ਨਾਲ ਸਬੋਧਨ ਕਰੋ:ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ

3

AZAD SOCH:-

Chandigarh, 24 November,(AZAD SOCH NEWS):- ਪਟਿਆਲਾ ਜ਼ਿਲ੍ਹੇ ਦੇ ਥਾਣਿਆਂ ਤੇ ਚੌਕੀਆਂ ਵਿੱਚ ਦਰਜ ਕੇਸਾਂ ਦੌਰਾਨ ਜਬਤ ਕੀਤੀ ਗਈ 32 ਕਰੋੜ 40 ਲੱਖ ਦੀ ਪ੍ਰੋਪਰਟੀ ਨੂੰ ਉਹਨਾਂ ਦੇ ਮਾਲਕਾਂ ਨੂੰ ਵਾਪਿਸ ਕਰਨਾ ਸ਼ਲਾਘਾਯੋਗ ਕਦਮ ਹੈ ਇਸ ਉਪਰਾਲੇ ਨਾਲ ਪੁਲਿਸ ਤੇ ਪਬਲਿਕ ਵਿਚ ਸਹਿਯੋਗ ਵਧੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਨੇ ਪਟਿਆਲਾ ਪੁਲਿਸ ਲਾਈਨ (Patiala Police Line) ਵਿੱਚ ਕੀਤਾ ਉਹਨਾਂ ਦੇ ਪਟਿਆਲਾ (Patiala) ਪਹੁੰਚਣ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਨੂੰ Police ਜਵਾਨਾਂ ਨੇ ਸਲਾਮੀ ਦੀ ਦਿੱਤੀ ਦਿੱਤੀ ਗਈ.

ALSO READ:- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਮਾਤਾ ਰਾਜ ਰਾਣੀ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ

ਪਟਿਆਲਾ ਦੇ ਐਸਐਸਪੀ ਹਰਚਰਨ ਸਿੰਘ ਭੁੱਲਰ (Patiala SSP Harcharan Singh Bhullar) ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ 32 ਕਰੋੜ 40 ਲੱਖ ਦੀ ਜਬਤ ਕੀਤੀ ਪਰੋਪਰਟੀ ਪਰ ਉਨ੍ਹਾਂ ਦੇ ਮਾਲਕਾਂ ਨੂੰ ਸੌਂਪੀ ਜਾ ਰਹੀ ਹੈ ਸਟੇਜ ਤੋਂ ਸੰਬੋਧਨ ਕਰਦਿਆਂ ਪੰਜਾਬ ਦੇ ਆਈ ਪੀ ਐੱਸ (IPS) ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ (Punjabi IPS Officer Iqbal Preet Singh Sahota) ਨੇ ਕਿਹਾ ਕਿ ਉਪ-ਮੁੱਖ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਸੂਬੇ ਦੀ ਅਮਨ ਤੇ ਸ਼ਾਂਤੀ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਸੂਬੇ ਦੇ ਨਾਲ-ਨਾਲ ਹੱਦਾਂ ਤੇ ਹੋ ਰਹੀ ਹਰਕਤ ਦੀ ਵੀ ਜਾਣਕਾਰੀ ਰੱਖ ਰਹੇ ਹਨ ਮੰਤਰੀ ਸੁਖਜਿੰਦਰ ਰੰਧਾਵਾ (Sukhjinder Randhawa) ਨੇ ਆਪਣੇ ਭਾਸ਼ਨ ਵਿੱਚ ਬੋਲਦਿਆਂ ਕਿਹਾ ਕਿ ਪੰਜਾਬ ਪੁਲਿਸ (Punjab Police) ਜੁੰਮੇਵਾਰੀ ਤਨਦੇਹੀ ਨਾਲ ਆਪਣਾ ਕੰਮ ਕਰ ਰਹੀ ਹੈ.

ALSO READ:- पूर्व क्रिकेटर और बीजेपी सांसद गौतम गंभीर के घर के बाहर सुरक्षा कड़ी,मिली जान से मारने की धमकी

ਅਤੇ ਅੱਤਵਾਦ ਦੇ ਦੌਰਾਨ ਸਤਾਰਾਂ ਸੌ ਦੇ ਕਰੀਬ Police ਜਵਾਨਾਂ ਨੇ ਸ਼ਹੀਦੀ ਦੇ ਕੇ ਅਮਨ ਸ਼ਾਂਤੀ ਲਈ ਆਪਣੀ ਕੁਰਬਾਨੀ ਦਿੱਤੀ ਸੀ ਉਹਨਾਂ ਡੀਜੀਪੀ (DGP) ਨੂੰ ਕਿਹਾ ਕਿ 29 ਸੌ ਦੇ ਕਰੀਬ ਪੈਂਡਿੰਗ (Pending) ਪਈਆਂ ਦਰਖ਼ਾਸਤਾਂ ਨੂੰ ਜਲਦੀ ਤੋਂ ਜਲਦੀ ਨਿਪਟਾਰੇ ਵਜੋਂ ਖਤਮ ਕਰਨ ਅਤੇ ਪੁਲਿਸ ਵਿਭਾਗ (Police Department) ਪੰਜ ਦਿਨਾਂ ਵਿੱਚ ਦਰਖਾਸਤ ਦਾ ਨਿਪਟਾਰਾ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਅਸੀਂ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਝੋਨੇ ਨੂੰ ਸਖਤੀ ਨਾਲ ਰੋਕਿਆ ਹੈ ਅਤੇ ਪੁਲਸ ਪਰਚੇ ਵੀ ਦਰਜ ਕੀਤੇ ਗਏ ਹਨ,ਗੈਗਸਟਰ ਬਾਰੇ ਮੰਤਰੀ ਨੇ ਕਿਹਾ ਕਿ ਇਹ ਸਮਾਜਕ ਗੁੰਡੇ ਹਨ ਅਤੇ ਇਹ ਕੈਂਸਰ ਦੀ ਬੀਮਾਰੀ ਵਾਗੂੰ ਸਾਡੇ ਸਮਾਜ ਲਈ ਵੱਡਾ ਕਲੰਕ ਹਨ ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਥਾਣਿਆਂ ਤੇ ਚੌਕੀਆਂ ਵਿੱਚ ਜ਼ਬਤ ਕੀਤੇ ਗਏ ਵਾਹਨਾਂ ਦੀਆਂ ਚਾਬੀਆਂ ਉਹਨਾਂ ਦੇ ਮਾਲਕਾਂ ਨੂੰ ਸੌਂਪੀਆਂ.

ਖ਼ਤਰਨਾਕ Gangster ਮੰਨੇ ਦੇ ਸਾਥੀ ਪੁਲਿਸ ਵਲੋਂ ਕਾਬੂ , 3 Revolver ਅਤੇ 8 ਮੈਗਜ਼ੀਨਾਂ ਕੀਤੀਆਂ ਬਰਾਮਦ

ALSO READ:-

Road Accident In Jalandhar: ਜਲੰਧਰ ‘ਚ ਦਰਦਨਾਕ ਸੜਕ ਹਾਦਸਾ,ਹਾਦਸੇ ਵਿਚ ਇਕ ਵਿਅਕਤੀ ਦੀ ਮੌਤ

ਨਵਜੋਤ ਸਿੰਘ ਸਿੱਧੂ ਦਾ ਅੰਮ੍ਰਿਤਸਰ ਦੌਰਾ,East Seat ਤੋਂ ਲੜਨਗੇ ਚੋਣ

ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ‘ਮਿਸ਼ਨ 2022’ ਦਾ ਮੁੱਖ ਮਕਸਦ ਹੁਣ ਤਕ ਰਾਜ ਕਰਨ ਵਾਲੇ ਸਾਰੇ ਰਵਾਇਤੀ ਦਲਾਂ ਨੂੰ ਸੱਤਾ ਤੋਂ ਕਿਨਾਰਾ ਕਰਨਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *