Amritsar ਤੋਂ Sri Hazur Sahib Nanded ਲਈ ਅੱਜ ਤੋਂ ਮੁੜ ਉਡਾਣ ਭਰੇਗੀ Air India ਦੀ Amritsar ਤੋਂ Sri Hazur Sahib Nanded ਲਈ ਅੱਜ ਤੋਂ ਮੁੜ ਉਡਾਣ ਭਰੇਗੀ Air India ਦੀ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Air India's flight from Amritsar to Sri Hazur Sahib Nanded will resume from today

ਅੰਮ੍ਰਿਤਸਰ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਅੱਜ ਤੋਂ ਮੁੜ ਉਡਾਣ ਭਰੇਗੀ Air India ਦੀ Flight

1

AZAD SOCH:-

Amritsar,(AZAD SOCH NEWS):- ਸ੍ਰੀ ਹਜ਼ੂਰ ਸਾਹਿਬ ਨਾਂਦੇੜ (Sri Hazur Sahib Nanded) ਲਈ ਅੱਜ ਤੋਂ ਏਅਰ ਇੰਡੀਆ ਦੀ ਉਡਾਣ ਸ਼ੁਰੂ ਹੋ ਰਹੀ ਹੈ,ਅੱਜ ਇਹ ਫਲਾਈਟ (Flight) ਸਵੇਰੇ 10.45 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 1 ਵਜੇ ਨਾਂਦੇੜ ਪਹੁੰਚੇਗੀ,ਇਹ ਉਡਾਣ ਨਾਂਦੇੜ (Nanded) ਤੋਂ ਹਰ ਸ਼ਨੀਵਾਰ ਸਵੇਰੇ 9.15 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 11.30 ਵਜੇ ਅੰਮ੍ਰਿਤਸਰ (Amritsar) ਪਹੁੰਚੇਗੀ,ਦੱਸ ਦੇਈਏ ਕਿ ਕੁਝ ਕਾਰਨਾਂ ਕਰਕੇ ਇਹ ਹਵਾਈ ਸੇਵਾ 2 ਮਹੀਨਿਆਂ ਲਈ ਬੰਦ ਕਰ ਦਿੱਤੀ ਗਈ ਸੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *