ਬੈਲਜੀਅਮ ਦੇ ਰਾਜਦੂਤ ਆਪਣੇ ਪਰਿਵਾਰ ਸਮੇਤ ਹਾਈਕਮਿਸ਼ਨ ਵਿਖੇ ਤੈਨਾਤ ਸਟਾਫ ਨਾਲ ਸ੍ਰੀ ਕਰਤਾਰਪੁਰ ਸਾਹਿਬ ਬੈਲਜੀਅਮ ਦੇ ਰਾਜਦੂਤ ਆਪਣੇ ਪਰਿਵਾਰ ਸਮੇਤ ਹਾਈਕਮਿਸ਼ਨ ਵਿਖੇ ਤੈਨਾਤ ਸਟਾਫ ਨਾਲ ਸ੍ਰੀ ਕਰਤਾਰਪੁਰ ਸਾਹਿਬ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Ambassador of Belgium along with his family paid obeisance at Sri Kartarpur Sahib with staff posted at High Commission.

ਬੈਲਜੀਅਮ ਦੇ ਰਾਜਦੂਤ ਆਪਣੇ ਪਰਿਵਾਰ ਸਮੇਤ ਹਾਈਕਮਿਸ਼ਨ ਵਿਖੇ ਤੈਨਾਤ ਸਟਾਫ ਨਾਲ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ

1

AZAD SOCH:-

Chandigarh, 3 December,(AZAD SOCH NEWS):- ਬੈਲਜੀਅਮ ਦੇ ਰਾਜਦੂਤ ਫਿਲਿਪ ਬਰੋਨਚੈਨ (Ambassador of Belgium Philippe Bronchain) ਅੱਜ ਆਪਣੇ ਪਰਿਵਾਰ ਸਮੇਤ ਹਾਈਕਮਿਸ਼ਨ ਵਿਖੇ ਤੈਨਾਤ ਸਟਾਫ ਨਾਲ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਵਿਖੇ ਨਤਮਸਤਕ ਹੋਏ,ਲਾਹੌਰ ਅਸੈਂਬਲੀ ਦੇ ਐਮਪੀਏ ਸ.ਰਾਮੇਸ਼ ਸਿੰਘ ਅਰੋੜਾ (MPA of Lahore Assembly S. Ramesh Singh Arora) ਨੇ ਬੈਲਜੀਅਮ ਦੇ ਰਾਜਦੂਤ ਦਾ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਪੁੱਜਣ ਤੇ ਸੁਆਗਤ ਕੀਤਾ,ਉਹਨਾਂ ਨੇ ਫਿਲਿਪ ਨੂੰ ਸਿੱਖ ਇਤਿਹਾਸ, ਪ੍ਰੰਪਰਾਵਾਂ ਤੇ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੋਬਿੰਦ ਸਿੰਘ ਨੇ ਰਾਜਦੂਤ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।

ALSO READ:-

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਮਜ਼ੋਰ ਵਰਗਾਂ ਪ੍ਰਤੀ ਕੈਪਟਨ ਅਮਰਿੰਦਰ ਸਿੰਘ ਦੀ ਸੌੜੀ ਮਾਨਸਿਕਤਾ ਦੀ ਕਰੜੀ ਨਿਖੇਧੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *