ਭਾਖੜਾ ਨਹਿਰ ਤੋਂ ਮਿਲੀ ਹਥਿਆਰਾਂ ਦੀ ਵੱਡੀ ਖੇਪ,46 ਕਾਰਤੂਸ,Rocket Launcher ਤੇ ਤਿੰਨ ਭਾਖੜਾ ਨਹਿਰ ਤੋਂ ਮਿਲੀ ਹਥਿਆਰਾਂ ਦੀ ਵੱਡੀ ਖੇਪ,46 ਕਾਰਤੂਸ,Rocket Launcher ਤੇ ਤਿੰਨ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Large consignment of arms, 46 rounds of ammunition, Rocket Launcher and three Air Pistols recovered from Bhakra Canal

ਭਾਖੜਾ ਨਹਿਰ ਤੋਂ ਮਿਲੀ ਹਥਿਆਰਾਂ ਦੀ ਵੱਡੀ ਖੇਪ,46 ਕਾਰਤੂਸ,Rocket Launcher ਤੇ ਤਿੰਨ Air Pistols ਬਰਾਮਦ

7

AZAD SOCH:-

PATIALA,(AZAD SOCH NEWS):- ਪਟਿਆਲਾ ਦੇ ਸਮਾਣਾ (Samana of Patiala) ਵਿਚ ਪੁਲਿਸ ਨੇ ਭਾਖੜਾ ਨਹਿਰ ਤੋਂ ਸ਼ੁੱਕਰਵਾਰ ਨੂੰ ਗੋਤਾਖੋਰਾਂ ਦੀ ਮਦਦ ਨਾਲ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਈ ਹੈ,ਸਮਾਣਾ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ,ਬਰਾਮਦ ਹਥਿਆਰਾਂ ਵਿਚ 3 ਏਅਰ ਪਿਸਤੌਲਾਂ, ਇਕ ਪੁਰਾਣੀ ਗਨ, ਦੋ ਰਾਕੇਟ ਲਾਂਚਰ, ਇੱਕ ਕੱਟੀ ਹੋਈ ਹੱਥਕੜੀ ਤੇ 46 ਕਾਰਤੂਸ ਸ਼ਾਮਲ ਹਨ,ਹਥਿਆਰ ਬਾਹਰ ਕੱਢਣ ਪੁੱਜੀ ਗੋਤਾਖੋਰ ਦੀ ਟੀਮ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਨਹਿਰ ‘ਚ ਡੁੱਬਣ ਵਾਲੇ ਇੱਕ ਵਿਅਕਤੀ ਦੀ ਲਾਸ਼ ਦੀ ਲਗਭਗ 15 ਦਿਨ ਤੋਂ ਪਹਿਲਾਂ ਭਾਲ ਕੀਤੀ ਜਾ ਰਹੀ ਸੀ,ਇਸ ਦੌਰਾਨ ਨਹਿਰ ਦੀ ਸਤ੍ਹਾ ‘ਤੇ ਪਏ ਹਥਿਆਰਾਂ ਨੂੰ ਦੇਖਿਆ ਗਿਆ ਜਿਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ। ਥਾਣਾ ਸਿਟੀ ਸਮਾਣਾ ਦੇ ਕਾਰਜਕਾਰੀ ਇੰਚਾਰਚ ਪੂਰਨ ਸਿੰਘ ਨੇ ਨਹਿਰ ਤੋਂ ਹਥਿਆਰਾਂ ਦੇ ਮਿਲਣ ਦੀ ਪੁਸ਼ਟੀ ਕੀਤੀ।

ਭਾਖੜਾ ਨਹਿਰ ਤੋਂ ਮਿਲੀ ਹਥਿਆਰਾਂ ਦੀ ਵੱਡੀ ਖੇਪ, 46 ਕਾਰਤੂਸ,Rocket Launcher ਤੇ ਤਿੰਨ Air Pistols ਬਰਾਮਦ
ਭਾਖੜਾ ਨਹਿਰ ਤੋਂ ਮਿਲੀ ਹਥਿਆਰਾਂ ਦੀ ਵੱਡੀ ਖੇਪ, 46 ਕਾਰਤੂਸ,Rocket Launcher ਤੇ ਤਿੰਨ Air Pistols ਬਰਾਮਦ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *