ਸ਼ਹੀਦ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਅੰਮ੍ਰਿਤਸਰ AZAD SOCH ਸ਼ਹੀਦ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਅੰਮ੍ਰਿਤਸਰ AZAD SOCH
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
ਸ਼ਹੀਦ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਅੰਮ੍ਰਿਤਸਰ

ਸ਼ਹੀਦ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਅੰਮ੍ਰਿਤਸਰ

9

AZAD SOCH:-

Amritsar,(AZAD SOCH NEWS):- ਤਾਮਿਲਨਾਡੂ ਵਿਚ ਹੈਲੀਕਾਪਟਰ ਹਾਦਸੇ (Helicopter Crash In Tamil Nadu) ਵਿਚ ਜਾਨ ਗੁਆਉਣ ਵਾਲੇ ਸ਼ਹੀਦ ਗੁਰਸੇਵਕ ਸਿੰਘ (Martyr Gursewak Singh) ਦੀ ਮ੍ਰਿਤਕ ਦੇਹ ਅੱਜ ਅੰਮ੍ਰਿਤਸਰ ਪੁੱਜ ਗਈ ਹੈ,ਇਲਾਕੇ ਦੇ ਲੋਕਾਂ ਨੂੰ ਨਾਇਕ ਦੇ ਅੰਤਿਮ ਦਰਸ਼ਨ ਕਰਵਾਏ ਜਾਣਗੇ ਤੇ ਰਾਜਕੀ ਸਨਮਾਨਾਂ ਨਾਲ ਅੰਤਿਮ ਸਸਕਾਰ ਦੀਆਂ ਰਸਮਾਂ ਪੂਰੀਆਂ ਹੋਣਗੀਆਂ,CDS ਬਿਪਨ ਰਾਵਤ ਨਾਲ ਹੈਲੀਕਾਪਟਰ ਹਾਦਸੇ (Helicopter Crash) ਦਾ ਸ਼ਿਕਾਰ ਹੋਏ ਨਾਇਕ ਗੁਰਸੇਵਕ ਸਿੰਘ (Naik Gursewak Singh) ਨੇ ਸਾਲ 2004 ਵਿਚ ਫੌਜ ਜੁਆਇਨ ਕੀਤੀ ਸੀ,ਦੋ ਧੀਆਂ ਤੇ ਇੱਕ ਪੁੱਤਰ ਦੇ ਪਿਓ ਗੁਰਸੇਵਕ ਸਿੰਘ ਦੀ 8 ਦਸਬੰਰ ਨੂੰ ਤਾਮਿਲਨਾਡੂ ਹਾਦਸੇ (Tamil Nadu Accident) ਵਿਚ ਜਾਨ ਗਈ ਸੀ।

ਤੇ ਬਾਅਦ ਵਿਚ ਮ੍ਰਿਤਕ ਦੇਹ ਦੀ ਪਛਾਣ ਲਈ ਫੌਜ ਨੇ ਸ਼ਹੀਦ ਗੁਰਸੇਵਕ ਸਿੰਘ (Martyr Gursewak Singh) ਦੇ ਪਿਤਾ ਕਾਬੁਲ ਸਿੰਘ ਦਾ ਡੀਐੱਨਏ ਟਾਸਟ (DNA Test) ਲੈ ਸੈਂਪਲ ਕੀਤਾ ਸੀ,ਪੰਜ ਦਿਨਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਸੈਨਿਕ ਨਾਇਕ ਗੁਰਸੇਵਕ ਸਿੰਘ (Soldier Naik Gursewak Singh) ਦੀ ਮ੍ਰਿਤਕ ਦੇਹ ਦੇ ਉਸ ਦੀ ਪਤਨੀ ਅੰਤਿਮ ਦਰਸ਼ਨ ਕਰ ਸਕੇਗੀ,ਤਰਨਤਾਰਨ ਦੇ ਡੀ. ਸੀ. ਕੁਲਵੰਤ ਸਿੰਘ,ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ, ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਤੋਂ ਇਲਾਵਾ ਫੌਜ ਦੇ ਅਧਿਕਾਰੀ ਗੁਰਸੇਵਕ ਸਿੰਘ ਨੂੰ ਅੰਤਿਮ ਸ਼ਰਧਾਂਜਲੀ ਦੇਣਗੇ।

ਤਾਮਿਲਨਾਡੂ ਵਿਚ ਵਾਪਰੇ ਹਾਦਸੇ ‘ਚ ਤਰਨਤਾਰਨ ਦੇ ਜਵਾਨ ਨਾਇਕ ਗੁਰਸੇਵਕ ਸਿੰਘ ਦੀ ਵੀ ਹੋਈ ਮੌਤ,ਪਿੰਡ ਦੋਦੇ ਸੋਢੀਆਂ ਵਿੱਚ ਸੋਗ ਦੀ ਲਹਿਰ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *