Shiromani Akali Dal ਵੱਲੋਂ ਪਾਰਟੀ ਦੇ 100 ਸਾਲ ਪੂਰੇ ਹੋਣ ‘ਤੇ Moga Rally ਲਈ Youth Shiromani Akali Dal ਵੱਲੋਂ ਪਾਰਟੀ ਦੇ 100 ਸਾਲ ਪੂਰੇ ਹੋਣ ‘ਤੇ Moga Rally ਲਈ Youth
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Shiromani Akali Dal sends a large convoy of Youth Workers to Moga Rally on the occasion of 100th anniversary of the party

Shiromani Akali Dal ਵੱਲੋਂ ਪਾਰਟੀ ਦੇ 100 ਸਾਲ ਪੂਰੇ ਹੋਣ ‘ਤੇ Moga Rally ਲਈ Youth Workers ਦਾ ਇਕ ਵੱਡਾ ਕਾਫਲਾ ਰਵਾਨਾ

2

AZAD SOCH:-

AZAD SOCH NEWS:- ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ (Shiromani Akali Dal Badal Party) ਨੂੰ 100 ਸਾਲ ਪੂਰੇ ਹੋ ਚੁੱਕੇ ਹਨ। 100 ਸਾਲ ਪੂਰੇ ਹੋਣ ਪਾਰਟੀ ਵਲੋਂ ਸਦਭਾਵਨਾ ਦਿਵਸ ਮਨਾਉਂਦੇ ਹੋਏ ਮੰਗਲਵਾਰ ਨੂੰ ਮੋਗਾ ਵਿਖੇ ਇਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ,ਜਿਸ ਵਿਚ ਅਕਾਲੀ ਵਰਕਰ ਪੁੱਜ ਰਹੇ ਹਨ,ਇਸ ਦੇ ਚੱਲਦੇ ਹਲਕਾ ਲੰਬੀ ਤੋਂ ਜ਼ਿਲ੍ਹਾਂ ਯੂਥ ਪ੍ਰਧਾਨ ਅਕਾਸ਼ਦੀਪ ਸਿੰਘ ਮਿਡੂਖੇੜਾ (Youth President Akashdeep Singh Midukhera) ਦੀ ਅਗਵਾਈ ਵਿਚ ਸੋਮਵਾਰ ਸੈਕੜਿਆਂ ਦੇ ਰੂਪ ਵਿਚ ਯੂਥ ਵਰਕਰਾ (Youth Work) ਦਾ ਕਾਫਲਾ ਲੰਬੀ ਦੇ ਗੁਰੂਦੁਆਰਾ ਸਾਹਿਬ (Gurudwara Sahib) ਵਿਖੇ ਅਰਦਾਸ ਕਰਨ ਉਪਰੰਤ ਬੱਸਾਂ ਰਾਹੀਂ ਜੈਕਾਰੇ ਲਾਉਂਦੇ ਹੋਏ ਮੋਗਾ ਲਈ ਰਿਵਾਨਾ ਹੋਏ।

Shiromani Akali Dal ਵੱਲੋਂ ਪਾਰਟੀ ਦੇ 100 ਸਾਲ ਪੂਰੇ ਹੋਣ ‘ਤੇ Moga Rally ਲਈ Youth Workers ਦਾ ਇਕ ਵੱਡਾ ਕਾਫਲਾ ਰਵਾਨਾ
Shiromani Akali Dal ਵੱਲੋਂ ਪਾਰਟੀ ਦੇ 100 ਸਾਲ ਪੂਰੇ ਹੋਣ ‘ਤੇ Moga Rally ਲਈ Youth Workers ਦਾ ਇਕ ਵੱਡਾ ਕਾਫਲਾ ਰਵਾਨਾ

ਇਸ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ (District Sri Muktsar Sahib) ਤੋਂ ਜ਼ਿਲ੍ਹਾ ਯੂਥ ਪ੍ਰਧਾਨ ਅਕਾਸ਼ਦੀਪ ਸਿੰਘ ਮਿਡੂਖੇੜਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ 100 ਸਾਲ ਪੂਰੇ ਹੋਣ ਤੇ ਪਾਰਟੀ ਵਲੋਂ ਮੋਗਾ ਵਿਖੇ ਸਥਾਪਨਾ ਦਿਵਸ ਰੈਲੀ ਕੀਤੀ ਜਾ ਰਹੀ ਹੈ,ਇਸ ਰੈਲੀ ਨੂੰ ਸਫਲ ਬਣਾਉਣ ਲਈ ਯੂਥ ਵਰਕਰਾ ਵਿਚ ਕਾਫੀ ਉਤਸ਼ਾਹ ਹੈ,ਅੱਜ ਹਲਕਾ ਲੰਬੀ ਤੋਂ ਸੈਕੜੇ ਯੂਥ ਵਰਕਰ ਅਰਦਾਸ ਕਰਕੇ ਪਰਮਾਤਮਾ ਦਾ ਅਸ਼ੀਰਵਾਦ ਲੈ ਕੇ ਬੱਸਾਂ ਰਾਹੀਂ ਰਵਾਨਾ ਹੋਏ ਹਨ,ਬਹੁਤੀਆਂ ਬੱਸਾਂ ਅਤੇ ਵਹੀਕਲ ਸਵੇਰੇ ਅਲੱਗ-ਅਲੱਗ ਪਿੰਡਾਂ ਤੋਂ ਕਾਫਲਿਆਂ ਦੇ ਰੂਪ ਵਿਚ ਰਵਾਨਾ ਹੋਣਗੇ,ਇਸ ਰੈਲੀ ਵਿਚ ਲੱਖਾਂ ਦੀ ਗਿਣਤੀ ਵਿਚ ਇਕੱਠ ਹੋਵੇਗਾ ਇਹ ਇਕ ਇਤੀਹਾਸਿਕ ਰੈਲੀ ਹੋਵੇਗੀ ਅਤੇ 2022 ਦੀਆ ਚੋਣਾਂ ਵਿਚ ਅਕਾਲੀ ਦਲ (Akali Dal) ਦੀ ਸਰਕਾਰ ਬਣਨੀ ਤਹਿ ਹੋਵੇਗਾ।




Leave a Reply

Your email address will not be published. Required fields are marked *