8393 Pre-Primary Teachers ਦੀ ਭਰਤੀ ਦਾ ਇਸ਼ਤਿਹਾਰ ਹੋਇਆ ਰੱਦ-Volunteers ਨੂੰ 8393 Pre-Primary Teachers ਦੀ ਭਰਤੀ ਦਾ ਇਸ਼ਤਿਹਾਰ ਹੋਇਆ ਰੱਦ-Volunteers ਨੂੰ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
8393 Pre-Primary Teachers Recruitment Announced Canceled- 50% Quota To Volunteers

8393 Pre-Primary Teachers ਦੀ ਭਰਤੀ ਦਾ ਇਸ਼ਤਿਹਾਰ ਹੋਇਆ ਰੱਦ-Volunteers ਨੂੰ 50% ਕੋਟਾ

1

AZAD SOCH:-

Chandigarh,(AZAD SOCH NEWS):- ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਵੱਲੋਂ 8393 ਪ੍ਰੀ ਪ੍ਰਾਇਮਰੀ ਟੀਚਰਾਂ ਦੀ ਭਰਤੀ (Recruitment of Pre-Primary Teachers) ‘ਤੇ ਰੋਕ ਲਾ ਦਿੱਤੀ ਗਈ ਹੈ,ਹਾਈ ਕੋਰਟ (High Court) ਵੱਲੋਂ ਪੰਜਾਬ ਸਰਕਾਰ (Government of Punjab) ਵੱਲੋਂ 8393 ਪੋਸਟਾਂ ਲਈ ਜਾਰੀ ਕੀਤੇ ਗਏ ਇਸ਼ਤਿਹਾਰ ਨੂੰ ਰੱਦ ਕਰ ਦਿੱਤਾ ਗਿਆ ਹੈ,ਨਾਲ ਹੀ ਹਾਈ ਕੋਰਟ (High Court) ਵੱਲੋਂ ਪੰਜਾਬ ਸਰਕਾਰ ਨੂੰ ਨਵਾਂ ਇਸ਼ਤਿਹਾਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ,ਇਨ੍ਹਾਂ ਅਸਾਮੀਆਂ ਦੀ ਭਰਤੀ ਲਈ ਪਹਿਲੇ ਤਿੰਨ ਸਾਲਾਂ ਦੇ ਤਜ਼ਰਬੇ ਦੀ ਸ਼ਰਤ ਰੱਖੀ ਗਈ ਸੀ,ਹਾਈ ਕੋਰਟ ਨੇ ਇਸ ਵਿੱਚ ਸੋਧ ਕਰ ਦਿੱਤੀ ਹੈ,ਹੁਣ ਕੁੱਲ 8393 ਅਸਾਮੀਆਂ ‘ਚੋਂ ਅੱਧੀਆਂ ਭਾਵ 50 ਫੀਸਦੀ ‘ਤੇ ਹੀ ਇਹ ਸ਼ਰਤ ਲਾਗੂ ਹੋਵੇਗੀ।

Punjab Cabinet ਵੱਲੋਂ 229 ਸਕੂਲਾਂ ਨੂੰ ਵੱਖੋ-ਵੱਖਰੇ ਪੱਧਰ ’ਤੇ ਅਪਗ੍ਰੇਡ ਕਰਨ ਨੂੰ ਮਨਜ਼ੂਰੀ



Leave a Reply

Your email address will not be published. Required fields are marked *