Punjab Lok Congress ਨੇ Barnala, Hoshiarpur ਸਣੇ 6 ਜ਼ਿਲ੍ਹਿਆਂ ‘ਚ ਪ੍ਰਧਾਨ ਕੀਤੇ Punjab Lok Congress ਨੇ Barnala, Hoshiarpur ਸਣੇ 6 ਜ਼ਿਲ੍ਹਿਆਂ ‘ਚ ਪ੍ਰਧਾਨ ਕੀਤੇ
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Punjab Lok Congress has appointed presidents in 6 districts including Barnala and Hoshiarpur

Punjab Lok Congress ਨੇ Barnala, Hoshiarpur ਸਣੇ 6 ਜ਼ਿਲ੍ਹਿਆਂ ‘ਚ ਪ੍ਰਧਾਨ ਕੀਤੇ ਨਿਯੁਕਤ

2

AZAD SOCH:-

CHANDIGARH,(AZAD SOCH NEWS):- ਅਗਲੇ ਸਾਲ ਦੀ ਸ਼ੁਰੂਆਤ ਵਿਚ ਵਿਧਾਨ ਸਭਾ ਚੋਣਾਂ (Assembly Elections) ਹੋਣੀਆਂ ਹਨ,ਹਰੇਕ ਪਾਰਟੀ ਸਿਆਸੀ ਤਿਆਰੀਆਂ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਹੈ,ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Punjab Chief Minister Capt. Amarinder Singh) ਵੱਲੋਂ ਚੋਣ ਮੈਦਾਨ ਵਿਚ ਉਤਰਨ ਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਹੈ,ਇਸੇ ਤਹਿਤ ਪੰਜਾਬ ਲੋਕ ਕਾਂਗਰਸ (Punjab Lok Congress) ਨੇ ਅੱਜ ਪੰਜਾਬ ਦੇ ਛੇ ਹੋਰ ਜ਼ਿਲ੍ਹਿਆਂ ਲਈ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ,ਜਥੇਬੰਦੀ ਦੇ ਜਨਰਲ ਸਕੱਤਰ ਇੰਚਾਰਜ ਕਮਲਦੀਪ ਸਿੰਘ ਸੈਣੀ (General Secretary in charge Kamaldeep Singh Saini) ਨੇ ਦੱਸਿਆ ਕਿ Barnala, Ferozepur, Fatehgarh Sahib, Hoshiarpur, Sri Muktsar Sahib ਅਤੇ Malerkotla ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

Punjab Lok Congress ਨੇ Barnala, Hoshiarpur ਸਣੇ 6 ਜ਼ਿਲ੍ਹਿਆਂ ‘ਚ ਪ੍ਰਧਾਨ ਕੀਤੇ ਨਿਯੁਕਤ
Punjab Lok Congress ਨੇ Barnala, Hoshiarpur ਸਣੇ 6 ਜ਼ਿਲ੍ਹਿਆਂ ‘ਚ ਪ੍ਰਧਾਨ ਕੀਤੇ ਨਿਯੁਕਤ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *