Jalandhar,(AZAD SOCH NEWS):- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਜਲੰਧਰ ਲਈ 200 ਕਰੋੜ ਰੁਪਏ ਦੀਆਂ ਗ੍ਰਾਂਟਾਂ ਦਾ ਐਲਾਨ ਕੀਤਾ ਜਿਸ ਵਿੱਚ ਬੂਟਾ ਮੰਡੀ ਵਿਖੇ ਡਾ.ਬੀ.ਆਰ.ਅੰਬੇਦਕਰ ਕਾਲਜ (Dr. BR Ambedkar College at Buta Mandi) ਲਈ 11.46 ਕਰੋੜ, ਸਤਿਗੁਰੂ ਕਬੀਰ ਭਵਨ (Satguru Kabir Bhawan) ਲਈ 2.71 ਕਰੋੜ ਰੁਪਏ, ਬਸਤੀ ਦਾਨਿਸ਼ਮੰਡਾ (Basti Danishmanda) ਵਿਖੇ ਸਟੌਰਮ ਵਾਟਰ ਸੀਵਰੇਜ ਲਈ 20.99 ਕਰੋੜ ਰੁਪਏ ਅਤੇ ਸਪੋਰਟਸ ਹੱਬ 8 ਕਰੋੜ ਰੁਪਏ ਬਰਲਟਨ ਪਾਰਕ ਲਈ ਐਲਾਨ ਕੀਤਾ ਹੈ,ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਆਦਮਪੁਰ ਲਈ ਸਰਕਾਰੀ ਕਾਲਜ ਕਰਤਾਰਪੁਰ ਅਤੇ ਆਦਮਪੁਰ ਨੂੰ ਸਬ ਡਵੀਜ਼ਨ ਦਾ ਦਰਜਾ ਦੇਣ ਦਾ ਐਲਾਨ ਕੀਤਾ।

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow