Rana Gurmeet Singh Sodhi ਨੇ PM ਮੋਦੀ ਨੂੰ ਵਪਾਰ ਲਈ ਹੁਸੈਨੀਵਾਲਾ ਸਰਹੱਦ ਖੋਲ੍ਹਣ ਦੀ Rana Gurmeet Singh Sodhi ਨੇ PM ਮੋਦੀ ਨੂੰ ਵਪਾਰ ਲਈ ਹੁਸੈਨੀਵਾਲਾ ਸਰਹੱਦ ਖੋਲ੍ਹਣ ਦੀ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Rana Gurmeet Singh Sodhi ਨੇ PM ਮੋਦੀ ਨੂੰ ਵਪਾਰ ਲਈ ਹੁਸੈਨੀਵਾਲਾ ਸਰਹੱਦ ਖੋਲ੍ਹਣ ਦੀ ਕੀਤੀ ਅਪੀਲ

Rana Gurmeet Singh Sodhi ਨੇ PM ਮੋਦੀ ਨੂੰ ਵਪਾਰ ਲਈ ਹੁਸੈਨੀਵਾਲਾ ਸਰਹੱਦ ਖੋਲ੍ਹਣ ਦੀ ਕੀਤੀ ਅਪੀਲ

1

AZAD SOCH:-

CHANDIGARH,(AZAD SOCH NEWS):- ਕਾਂਗਰਸ ਸਰਕਾਰ ਵਿਚ ਖੇਡ ਮੰਤਰੀ ਰਹੇ ਰਾਣਾ ਗੁਰਮੀਤ ਸਿੰਘ ਸੋਢੀ (Rana Gurmeet Singh Sodhi) ਬੀਤੇ ਦਿਨੀਂ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ,ਰਾਣਾ ਸੋਢੀ ਵਲੋਂ ਫਿਰੋਜੇਪੁਰ ਦੀ ਹੁਸੈਨੀਵਾਲਾ ਸਰਹੱਦ ਨੂੰ ਵਪਾਰਕ ਲੰਘੇ ਵਜੋਂ ਖੋਲ੍ਹਣ ਦੀ ਅਪੀਲ ਕੀਤੀ ਹੈ,ਇਸ ਲਈ ਤੁਹਾਡੇ ਧਿਆਨ ਦੀ ਲੋੜ ਹੈ,ਅਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਇਹ ਪਛੜ ਰਿਹਾ ਹੈ,ਹੁਸੈਨੀਵਾਲਾ ਸਰਹੱਦ ਸ਼ਹੀਦਾਂ ਦਾ ਉਹ ਸਥਾਨ ਹੈ ਜਿਥੇ ਹਰ ਦੇਸ਼ ਵਾਸੀ ਸ਼ਰਧਾਂਜਲੀ ਭੇਟ ਕਰਦਾ ਹੈ,ਜੇਕਰ ਸਰਹੱਦ ਨੂੰ ਵਪਾਰ ਲਈ ਖੋਲ੍ਹਿਆ ਜਾਵੇ ਤਾਂ ਇਹ ਇਲਾਕੇ ਵਿਚ ਤਰੱਕੀ ਅਤੇ ਖੁਸ਼ਹਾਲੀ ਲਿਆ ਸਕਦਾ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *