Outbreak of Corona In Punjab: ਬੀਤੇ 24 ਘੰਟੇ ’ਚ 8000 ਪਾਜ਼ੇਟਿਵ ਮਾਮਲੇ ਆਏ ਸਾਹਮਣੇ

Outbreak of Corona In Punjab: ਪੰਜਾਬ ’ਚ ਕੋਰੋਨਾ ਦੀ ਰਫ਼ਤਾਰ ਲਗਾਤਾਰ ਵਧ ਰਹੀ ਹੈ,ਹੁਣ ਮੌਤਾਂ ਦਾ ਅੰਕੜਾ ਹਰ ਦਿਨ ਵੱਧ ਰਿਹਾ ਹੈ,ਬੀਤੇ 24 ਘੰਟੇ ’ਚ 31 ਹੋਰ ਮੌਤਾਂ ਹੋਈਆਂ ਹਨ,80ਨਵੇਂ ਪਾਜ਼ੇਟਿਵ ਮਾਮਲੇ ਵੀ ਆਏ ਹਨ