ਚੋਣ ਨਤੀਜਿਆਂ ਤੋਂ ਪਹਿਲਾਂ PPCC ਪ੍ਰਧਾਨ Navjot Singh Sidhu ਨੇ ਕੀਤੀ ਕਾਂਗਰਸੀ ਆਗੂਆਂ ਚੋਣ ਨਤੀਜਿਆਂ ਤੋਂ ਪਹਿਲਾਂ PPCC ਪ੍ਰਧਾਨ Navjot Singh Sidhu ਨੇ ਕੀਤੀ ਕਾਂਗਰਸੀ ਆਗੂਆਂ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
PPCC President Navjot Singh Sidhu held a meeting with Congress leaders before the election results

ਚੋਣ ਨਤੀਜਿਆਂ ਤੋਂ ਪਹਿਲਾਂ PPCC ਪ੍ਰਧਾਨ Navjot Singh Sidhu ਨੇ ਕੀਤੀ ਕਾਂਗਰਸੀ ਆਗੂਆਂ ਨਾਲ Meeting

5

AZAD SOCH:-

CHANDIGARH:- ਪੰਜਾਬ ਵਿਧਾਨ ਸਭਾ (Punjab Vidhan Sabha) ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾਣ ਵਿਚ ਮਹਿਜ਼ 2 ਦਿਨ ਰਹਿ ਗਏ ਹਨ,ਹਰ ਕਿਸੇ ਦੀਆਂ ਨਜ਼ਰਾਂ 10 ਮਾਰਚ ‘ਤੇ ਟੀਕਿਆਂ ਹੋਈਆਂ ਹਨ,ਅੱਜ ਕਾਂਗਰਸ ਭਵਨ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਹੋਰ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ,ਇਸ ਮੀਟਿੰਗ ਕਾਂਗਰਸ ਦੀ ਡਿਜੀਟਲ ਮੈਂਬਰਸ਼ਿਪ ਮੁਹਿੰਮ ਚਲਾਉਣ ਸਬੰਧੀ ਕੀਤੀ ਗਈ।

ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਹੈ ਕਿ ਹਾਈਕਮਾਨ ਦੇ ਕਹਿਣਾ ‘ਤੇ ਪੰਜਾਬ ਕਾਂਗਰਸ ਦੀ ਡਿਜ਼ੀਟਲ ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋਈ ਹੈ,ਇਸ ਦੀ ਪਹਿਲੀ ਬੈਠਕ ਪੀ.ਆਰ.ਓ. ਮਾਨਿਕਰਾਓ ਠਾਕੁਰ (P.R.O. Manikrao Thakur) ਦੀ ਅਗਵਾਈ ਵਿਚ  ਹੋਈ,ਗੌਰਤਲਬ ਹੈ ਕਿ ਕਈ ਘੰਟੇ ਚੱਲੀ ਇਸ ਮੀਟਿੰਗ ਦੇ ਖ਼ਤਮ ਹੁੰਦੇ ਹੀ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇਸ ਬਾਰੇ ਟਵੀਟ ਕਰ ਜਾਣਕਾਰੀ ਦਿੱਤੀ,ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ ਨਵਜੋਤ ਸਿੰਘ ਸਿੱਧੂ (Navjot Singh Sidhu) ਚੋਣਾਂ ਸਬੰਧੀ ਫੀਡਬੈਕ (Feedback) ਲੈ ਰਹੇ ਹਨ।

Sangrur News: ਸੰਸਦ ਮੈਂਬਰ ਭਗਵੰਤ ਮਾਨ ਨੇ ਸੰਗਰੂਰ ਵਿਖੇ EVM ਮਸ਼ੀਨਾਂ ਦੇ Strong Room ਦਾ ਕੀਤਾ ਦੌਰਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *