Amritsar: ਵਾਹਗਾ ਸਰਹੱਦ ‘ਤੇ Drones ਦੀ ਹਲਚਲ, BSF ਨੇ ਕੀਤੀ ਫਾਇਰਿੰਗ,ਡਰੋਨ ਕੀਤਾ Amritsar: ਵਾਹਗਾ ਸਰਹੱਦ ‘ਤੇ Drones ਦੀ ਹਲਚਲ, BSF ਨੇ ਕੀਤੀ ਫਾਇਰਿੰਗ,ਡਰੋਨ ਕੀਤਾ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Amritsar Drones move at Wagah border, BSF fires, drones recovered

Amritsar: ਵਾਹਗਾ ਸਰਹੱਦ ‘ਤੇ Drones ਦੀ ਹਲਚਲ, BSF ਨੇ ਕੀਤੀ ਫਾਇਰਿੰਗ,ਡਰੋਨ ਕੀਤਾ ਬਰਾਮਦ

4

AZAD SOCH:-

Amritsar,(AZAD SOCH NEWS):- ਅੰਮ੍ਰਿਤਸਰ ਦੇ ਬਾਹਰਵਾਰ ਵਾਹਗਾ ਸਰਹੱਦ ਨੇੜੇ ਬੀਓਪੀ ਹਵੇਲੀਆ (BOP Mansion) ਵਿਖੇ ਡਰੋਨ ਦੀ ਹਲਚਲ ਦਿਖਾਈ ਦਿੱਤੀ,ਜਿਸ ਤੋਂ ਬਾਅਦ ਡਿਊਟੀ ‘ਤੇ ਤਾਇਨਾਤ ਬੀਐਸਐਫ (BSF) ਦੇ ਜਵਾਨਾਂ ਵੱਲੋਂ ਤੁਰੰਤ ਹਰਕਤ ਵਿਚ ਆਉਂਦੇ ਹੋਏ ਡਰੋਨ ਵੱਲ ਫਾਇਰਿੰਗ ਕੀਤੀ ਗਈ,ਤਲਾਸ਼ੀ ਮੁਹਿੰਮ ਦੌਰਾਨ ਡਰੋਨ ਬਰਾਮਦ ਕੀਤਾ ਗਿਆ,ਬੀਐਸਐਫ ਜਵਾਨਾਂ (BSF Jawans) ਵੱਲੋਂ ਅਜੇ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ,ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਕਰੀਬ 2.50 ਵਜੇ ਭਾਰਤ-ਪਾਕਿਸਤਾਨ ਸਰਹੱਦ ਉਤੇ ਸਥਿਤ ਬੀ.ਓ.ਪੀ. ਹਵੇਲੀਆ ਪੀ.ਐਸ.ਐਸ.ਏ. ਖ਼ਾਨ (BOP Havelia P.S.S.A. Khan) ਵਿਖੇ ਤਾਇਨਾਤ ਬੀ.ਐਸ.ਐਫ ਦੇ ਜਵਾਨਾਂ ਨੂੰ ਕਿਸੇ ਚੀਜ਼ ਦੇ ਉਡਣ ਦੀ ਆਵਾਜ਼ ਸੁਣਾਈ ਦਿੱਤੀ।

ਜਵਾਨਾਂ ਨੂੰ ਇਹ ਆਵਾਜ਼ ਬੀ.ਪੀ ਨੰਬਰ 124/48 ਦੇ ਪਾਕਿਸਤਾਨ ਵਾਲੇ ਪਾਸੇ ਤੋਂ ਆ ਰਹੀ ਸੀ,ਇਸ ਮਗਰੋਂ ਜਵਾਨਾਂ ਨੇ ਸ਼ੱਕੀ ਉਡਣ ਵਾਲੀ ਚੀਜ਼ ਦ ਆਵਾਜ਼ ਸੁਣਦੇ ਸਾਰ ਉਸ ਉਸ ਫਾਇਰਿੰਗ ਕੀਤੀ,ਇਸ ਪਿੱਛੋਂ ਬੀ ਐਸ ਐਫ ਜਵਾਨਾਂ (BSF Jawans) ਵੱਲੋਂ ਤਲਾਸੀ ਮੁਹਿੰਮ ਚਲਾਈ ਗਈ ਹੈ,ਇਸ ਦੌਰਾਨ ਉਨ੍ਹਾਂ ਨੂੰ ਕਾਲੇ ਰੰਗ ਦੀ ਰੱਸੀ ਨਾ ਬੰਨ੍ਹਿਆ ਇੱਕ ਇੱਟ ਦਾ ਟੁਕੜੇ ਸਮੇਤ ਇਕ ਡਰੋਨ ਬਰਾਮਦ ਹੋਇਆ,ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਜ਼ਮੀਨ ਗੁਰਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਦੀ ਹੈ,ਜਵਾਨਾਂ ਨੇ ਉਕਤ ਸਾਰੇ ਸਾਮਾਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ,ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *