ਅੱਜ ਅਚਾਨਕ ਪੰਜਾਬ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਵੱਲੋਂ ਸਿਵਲ ਹਸਪਤਾਲ ਰਾਜਪੁਰਾ ਦਾ ਦੌਰਾ ਅੱਜ ਅਚਾਨਕ ਪੰਜਾਬ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਵੱਲੋਂ ਸਿਵਲ ਹਸਪਤਾਲ ਰਾਜਪੁਰਾ ਦਾ ਦੌਰਾ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
A surprise visit by Punjab Health Minister Vijay Singla to Civil Hospital Rajpura today

ਅੱਜ ਅਚਾਨਕ ਪੰਜਾਬ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਵੱਲੋਂ ਸਿਵਲ ਹਸਪਤਾਲ ਰਾਜਪੁਰਾ ਦਾ ਦੌਰਾ

2

AZAD SOCH:-

Rajpura, 12 May 2022,(AZAD SOCH NEWS):- ਅੱਜ ਅਚਾਨਕ ਪੰਜਾਬ ਦੇ ਸਿਹਤ ਮੰਤਰੀ ਵਿਜੈ ਸਿੰਗਲਾ (Punjab Health Minister Vijay Singla) ਨੇ ਸਥਾਨਕ ਏ.ਪੀ. ਜੈਨ ਸਿਵਲ ਹਸਪਤਾਲ (A.P. Jain Civil Hospital) ਦਾ ਦੋਰਾ ਕਰ ਓ.ਪੀ.ਡੀ. (OPD) `ਚ ਆਪਣੀ ਵਾਰੀ ਇੰਤਜਾਰ ਕਰ ਰਹੇ ਮਰੀਜਾਂ ਅਤੇ ਐਮਰਜੰਸੀ ਵਾਰਡ (Patients And Emergency Wards) `ਚ ਜਾ ਕੇ ਮਰੀਜਾਂ ਦਾ ਹਾਲਚਾਲ ਜਾਣਿਆ,ਉਹਨਾਂ ਐਸ.ਐਮ.ਓ. ਡਾ. ਜਗਪਾਲ ਇੰਦਰ ਸਿੰਘ ਤੋਂ ਹਸਪਤਾਲ ਵਿਚ ਕਮੀਆਂ ਸਬੰਧੀ ਜਾਣਕਾਰੀ ਵੀ ਲਈ।

ਇਸ ਮੋਕੇ ਹਲਕਾ ਵਿਧਾਇਕਾ ਨੀਨਾ ਮਿੱਤਲ ਵੀ ਉਹਨਾਂ ਦੇ ਨਾਲ ਸਨ,ਇਸ ਦੋਰਾਨ ਗਲਬਾਤ ਕਰਦਿਆਂ ਸਿਹਤ ਮੰਤਰੀ ਵਿਜੈ ਸਿੰਗਲਾ (Health Minister Vijay Singla) ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਦੀ ਸਰਕਾਰ ਸੂਬੇ ਵਧੀਆ ਸਿਹਤ ਸਹੂਲਤਾਂ ਦੇਣ ਲਈ ਬਚਨਬੱਧ ਹੈ ਤੇ ਉਹਨਾਂ ਦਾ ਅੱਜ ਦਾ ਇਸ ਹਸਪਤਾਲ ਦਾ ਦੋਰਾ ਵੀ ਇਹ ਜਾਨਣ ਲਈ ਹੈ,ਕਿ ਇਸ ਹਸਪਤਾਲ ਵਿਚ ਕੀ ਕਮੀਆਂ ਹਨ।

ਉਹਨਾਂ ਕਿਹਾ ਕਿ ਐਸ.ਐਮ.ਓ. ਡਾ. ਜਗਪਾਲ ਇੰਦਰ ਸਿੰਘ (SMO Dr. Jagpal Inder Singh) ਨੇ ਦੱਸਿਆ ਹੈ,ਕਿ ਹਸਪਤਾਲ ਵਿਚ ਸਟਾਫ ਦੀ ਘਾਟ ਹੈ ਤੇ ਦਵਾਈਆਂ ਦੀ ਕਮੀ ਹੋਣ ਕਾਰਨ ਮਰੀਜਾਂ ਨੂੰ ਕਈ ਵਾਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ,ਉਹਨਾ ਕਿਹਾ ਕਿ ਜਲਦੀ ਹੀ ਦਵਾਈਆਂ ਡਾਕਟਰਾਂ ਸਮੇਤ ਹੋਰ ਸਟਾਫ਼ ਨਿਯੁਕਤ ਕੀਤਾ ਜਾ ਰਿਹਾ ਹੈ,ਜਿਸ ਦੇ ਤਹਿਤ ਪੰਜਾਬ ਵਿਚ ਲੰਘੇ ਦਿਨ 1377 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ ਤੇ ਜਿਨ੍ਹਾਂ ਵਿਚੋਂ ਨਿਯੁਕਤ ਕੀਤਾ ਸਟਾਫ਼ ਰਾਜਪੁਰਾ ਹਸਪਤਾਲ (Staff Rajpura Hospital) ਵਿਚ ਵੀ ਆਏਗਾ ਅਤੇ ਦਵਾਈਆਂ ਸਮੇਤ ਹੋਰ ਘਾਟਾਂ 31 ਜੁਲਾਈ ਤਕ ਪੂਰੀਆਂ ਕਰ ਦਿੱਤੀਆਂ ਜਾਣਗੀਆਂ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *