ਅੰਮ੍ਰਿਤਸਰ 'ਚ ਰੇਲਵੇ ਸਟੇਸ਼ਨ ਦੇ ਸਾਹਮਣੇ Grand Hotel ਡਿੱਗੀ ਇਕ ਹੋਟਲ ਦੀ ਇਮਾਰਤ ਅੰਮ੍ਰਿਤਸਰ 'ਚ ਰੇਲਵੇ ਸਟੇਸ਼ਨ ਦੇ ਸਾਹਮਣੇ Grand Hotel ਡਿੱਗੀ ਇਕ ਹੋਟਲ ਦੀ ਇਮਾਰਤ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Grand Hotel collapsed in front of railway station in Amritsar A hotel building collapsed, cracks appeared in residential area

ਅੰਮ੍ਰਿਤਸਰ ‘ਚ ਰੇਲਵੇ ਸਟੇਸ਼ਨ ਦੇ ਸਾਹਮਣੇ Grand Hotel ਡਿੱਗੀ ਇਕ ਹੋਟਲ ਦੀ ਇਮਾਰਤ,ਰਿਹਾਇਸ਼ੀ ਇਲਾਕੇ ‘ਚ ਵੀ ਆਈਆਂ ਤਰੇੜਾਂ

2

AZAD SOCH:-

Amritsar,(AZAD SOCH NEWS):-  ਕੱਲ ਅੰਮ੍ਰਿਤਸਰ ‘ਚ ਰੇਲਵੇ ਸਟੇਸ਼ਨ (Railway Station In Amritsar) ਦੇ ਸਾਹਮਣੇ ਗ੍ਰੈੰਡ ਹੋਟਲ (Grand Hotel) ਦੀ ਇਮਾਰਤ ਢੇਰੀ ਹੋਣ ਦੀ ਖਬਰ ਸਾਹਮਣੇ ਆਈ ਹੈ,ਦੱਸ ਦਈਏ ਕਿ ਇਹ ਹੋਟਲ ਪਿਛਲੇ 8 ਮਹੀਨੇ ਤੋਂ ਬੰਦ ਸੀ,ਇਸ ਦੌਰਾਨ ਕੋਈ ਜਾਨੀ ਨੁਕਸਾਨ ਦੀ ਅਜੇ ਤੱਕ ਕੋਈ ਖਬਰ ਨਹੀਂ ਹੈ,ਦੱਸ ਦੇਈਏ ਕਿ ਇਸ ਹੋਟਲ ਦੀ ਇਮਾਰਤ ਦੇ ਬਿਲਕੁਲ ਨਾਲ ਨਵੀਂ ਇਮਾਰਤ ‘ਚ ਲੱਗਭਗ 30 ਫੁੱਟ ਦੇ ਕਰੀਬ ਡੂੰਘੀ 4 ਮੰਜਿਲਾਂ ਬੇਸਮੈਂਟ ਬਣ ਰਹੀ ਸੀ।

ਦੱਸਣਯੋਗ ਹੈ ਕਿ ਸਥਾਨਕ ਕਵੀਨ ਰੋਡ ਵਿਖੇ ਨਿਰਮਾਣ ਅਧੀਨ ਇਕ ਮਾਲ ਦੀ ਬੇਸਮੈਂਟ ‘ਚ ਉਸ ਦੇ ਨਾਲ ਲੱਗਦੀ ਪੁਰਾਣੀ ਬਹੁ ਮੰਜ਼ਿਲਾ ਬਿਲਡਿੰਗ ਡਿੱਗ ਪਈ,ਦੱਸਿਆ ਜਾਂਦਾ ਹੈ ਕਿ ਉਕਤ ਮਾਲ ‘ਚ ਜ਼ਮੀਨ ਦੋਸ਼ ਉਸਾਰੀ ਹੋ ਰਹੀ ਸੀ ਪਰ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਮਾਲ ਦੀ ਉਸਾਰੀ ਬੰਦ ਸੀ ਅਤੇ ਉੱਥੇ ਕੰਮ ਕਰਨ ਵਾਲੇ ਵਰਕਰ ਛੁੱਟੀ ਕਰਕੇ ਜਾ ਚੁੱਕੇ ਸਨ,ਪੁਰਾਣੀ ਬਿਲਡਿੰਗ ਦੇ ਡਿੱਗਣ ਕਾਰਨ ਉਸ ਦੇ ਹੇਠਾਂ ਕੁਝ ਦੋ ਪਹੀਆ ਵਾਹਨ ਵੀ ਆ ਗਿਆ।

ਅੰਮ੍ਰਿਤਸਰ 'ਚ ਰੇਲਵੇ ਸਟੇਸ਼ਨ ਦੇ ਸਾਹਮਣੇ Grand Hotel ਡਿੱਗੀ ਇਕ ਹੋਟਲ ਦੀ ਇਮਾਰਤ,ਰਿਹਾਇਸ਼ੀ ਇਲਾਕੇ 'ਚ ਵੀ ਆਈਆਂ ਤਰੇੜਾਂ
ਅੰਮ੍ਰਿਤਸਰ ‘ਚ ਰੇਲਵੇ ਸਟੇਸ਼ਨ ਦੇ ਸਾਹਮਣੇ Grand Hotel ਡਿੱਗੀ ਇਕ ਹੋਟਲ ਦੀ ਇਮਾਰਤ,ਰਿਹਾਇਸ਼ੀ ਇਲਾਕੇ ‘ਚ ਵੀ ਆਈਆਂ ਤਰੇੜਾਂ

ਹੋਟਲ ਮਾਲਕਾਂ ਨੇ ਗਵਾਂਢ ‘ਚ ਬਣ ਰਹੀ ਇਮਾਰਤ ‘ਚ ਨਿਯਮਾਂ ਦੇ ਉਲਟ ਜਾ ਕੇ ਜਿਆਦਾ ਡੂੰਘੀ ਬੇਸਮੈਂਟ ਤਿਆਰ ਕਰਨ ਦਾ ਦੋਸ਼ ਲਾਇਆ ਹੈ,ਇਸ ਦੌਰਾਨ ਨਗਰ ਨਿਗਮ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ,ਹੋਟਲ ਦੀ ਇਮਾਰਤ ਡਿੱਗਣ ਨਾਲ ਪਿਛਲੇ ਪਾਸੇ ਰਿਹਾਇਸ਼ੀ ਇਲਾਕੇ ਗੁਰੂ ਨਾਨਕ ਕਲੋਨੀ (Guru Nanak Colony)’ ਚ ਅਨੇਕਾਂ ਘਰਾਂ ‘ਚ ਤਰੇੜਾਂ ਆਈਆਂ ਹਨ,ਇਸ ਨਾਲ ਹੁਣ ਇਲਾਕਾ ਨਿਵਾਸੀਆਂ ‘ਚ ਦਹਿਸ਼ਤ ਫੈਲ ਗਈ ਹੈ,ਆਲ਼ੇ ਦੁਆਲ਼ੇ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *