ਪਰਮਬੰਸ ਰੋਮਾਣਾ ਨੇ ਟਵੀਟ ਕਰਦਿਆਂ ਕਿਹਾ,” ਹਾਥੀ ‘ਤੇ ਚੜ੍ਹਨ ਵੇਲੇ ਤਾਂ ਸਿਹਤ ਠੀਕ ਸੀ ਪਰ ਹੁਣ ਪਰਮਬੰਸ ਰੋਮਾਣਾ ਨੇ ਟਵੀਟ ਕਰਦਿਆਂ ਕਿਹਾ,” ਹਾਥੀ ‘ਤੇ ਚੜ੍ਹਨ ਵੇਲੇ ਤਾਂ ਸਿਹਤ ਠੀਕ ਸੀ ਪਰ ਹੁਣ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Parambans Romana tweeted, "I was in good health when I climbed on the elephant but now my mind started hurting when I surrendered.

ਪਰਮਬੰਸ ਰੋਮਾਣਾ ਨੇ ਟਵੀਟ ਕਰਦਿਆਂ ਕਿਹਾ,” ਹਾਥੀ ‘ਤੇ ਚੜ੍ਹਨ ਵੇਲੇ ਤਾਂ ਸਿਹਤ ਠੀਕ ਸੀ ਪਰ ਹੁਣ ਸਰੰਡਰ ਕਰਨ ਵੇਲੇ ਉਨ੍ਹਾਂ ਦਾ ਚਿੱਤ ਘਾਉ-ਮਾਉ ਕਰਨ ਲੱਗ ਪਿਆ

2

AZAD SOCH:-

PATIALA,(AZAD SOCH NEWS):- ਸੁਪਰੀਮ ਕੋਰਟ (Supreme Court) ਵੱਲੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Sidhu) ਨੂੰ ਰੋਡਰੇਜ਼ ਮਾਮਲੇ ਵਿੱਚ 1 ਸਾਲ ਸਜ਼ਾ ਸੁਣਾਏ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਅਰਜ਼ੀ ਦਾਖਲ ਕਰਕੇ ਆਤਮ ਸਮਰਪਣ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ,ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ,ਜਿਸ ਕਾਰਨ ਉਨ੍ਹਾਂ ਨੂੰ ਹਫ਼ਤੇ ਦਾ ਸਮਾਂ ਦਿੱਤਾ ਜਾਵੇ,ਸੁਪਰੀਮ ਕੋਰਟ ਤੋਂ ਹਫਤੇ ਦਾ ਸਮਾਂ ਮੰਗਣ ‘ਤੇ ਅਕਾਲੀ ਦਲ ਨੇ ਨਵਜੋਤ ਸਿੱਧੂ (Navjot Sidhu) ‘ਤੇ ਨਿਸ਼ਾਨਾ ਸਾਧਿਆ ਹੈ।

Bunty romana targets Navjot sidhu

ਇਸ ਸਬੰਧੀ ਅਕਾਲੀ ਆਗੂ ਪਰਮਬੰਸ ਰੋਮਾਣਾ ਨੇ ਟਵੀਟ ਕਰਦਿਆਂ ਕਿਹਾ,” ਹਾਥੀ ‘ਤੇ ਚੜ੍ਹਨ ਵੇਲੇ ਤਾਂ ਸਿਹਤ ਠੀਕ ਸੀ,ਪਰ ਹੁਣ ਸਰੰਡਰ ਕਰਨ ਵੇਲੇ ਉਨ੍ਹਾਂ ਦਾ ਚਿੱਤ ਘਾਉ-ਮਾਉ ਕਰਨ ਲੱਗ ਪਿਆ ਹੈ,ਹੁਣ ਕਿੱਥੇ ਗਿਆ ਹੈ ਕਾਨੂੰਨ ਸਿਰ ਮੱਥੇ,ਰਾਤ ਦੇ ਵਪਾਰੀ ਲੱਦੇ ਗਏ?” ਇਸ ਤੋਂ ਪਹਿਲਾ ਰਾਣਾ ਗੁਰਜੀਤ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਸਾਧਿਆ।

ਦੱਸ ਦੇਈਏ ਕਿ ਅਕਾਲੀ ਆਗੂ (Akali Leaders) ਤੋਂ ਪਹਿਲਾਂ ਸਾਬਕਾ ਕਾਂਗਰਸੀ ਆਗੂ ਰਾਣਾ ਗੁਰਜੀਤ ਨੇ ਸਿੱਧੂ ‘ਤੇ ਹਮਲਾ ਬੋਲਿਆ ਹੈ,ਉਨ੍ਹਾਂ ਕਿਹਾ ਕਿ ‘ਸਿੱਧੂ ਨੂੰ ਹੁਣ ਇਹ ਭਾਣਾ ਮਿੱਠਾ ਸਮਝ ਕੇ ਮੰਨਣਾ ਹੀ ਪੈਣਾ,ਉਨ੍ਹਾਂ ਕਿਹਾ ਕਿ ਸਿੱਧੂ ਕਾਤਲ ਸਾਬਤ ਹੋਇਆ ਹੈ,ਸਿੱਧੂ ਦੀ ਜ਼ੁਬਾਨ ਏਕੇ-47 ਵਾਂਗ ਚੱਲਦੀ ਸੀ,ਤੁਸੀਂ ਰੁਕਣਾ ਨਹੀਂ ਸੀ,ਫਿਰ ਬਾਅਦ ਵਿੱਚ ਠੋਕੋ ਤਾਲੀ ਕਹਿ ਦੇਣਾ ਸੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *