Chandigarh News: ਜੂਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਦੇ ਟਰਾਇਲ 14 ਅਪ੍ਰੈਲ ਨੂੰ
By Azad Soch
On

Chandigarh,27,MARCH,2025,(Azad Soch News):- ਜੂਨੀਅਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ (Junior National Wrestling Championship) ਵਿੱਚ ਭਾਗ ਲੈਣ ਲਈ ਚੰਡੀਗੜ੍ਹ ਦੀ ਕੁਸ਼ਤੀ ਟੀਮ ਦੀ ਚੋਣ ਕਰਨ ਲਈ ਟਰਾਇਲ ਲਏ ਜਾ ਰਹੇ ਹਨ। ਟਰਾਇਲ 14 ਅਪ੍ਰੈਲ ਨੂੰ ਸਪੋਰਟਸ ਕੰਪਲੈਕਸ ਸੈਕਟਰ-13 (Sports Complex Sector-13) ਵਿਖੇ ਹੋਣਗੇ, ਟਰਾਇਲਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਚੰਡੀਗੜ੍ਹ ਦੀ ਕੁਸ਼ਤੀ ਟੀਮ ਵਿੱਚ ਥਾਂ ਮਿਲੇਗੀ,ਇਹ ਟੀਮ 19 ਤੋਂ 24 ਅਪ੍ਰੈਲ ਤੱਕ ਰਾਜਸਥਾਨ ਦੇ ਕੋਟਾ 'ਚ ਹੋਣ ਵਾਲੀ ਜੂਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ (Junior National Wrestling Championship) 'ਚ ਹਿੱਸਾ ਲਵੇਗੀ।
Related Posts
Latest News

31 Mar 2025 21:11:26
ਚੰਡੀਗੜ੍ਹ, 31 ਮਾਰਚ:ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸਾਉਣੀ...