5 ਸਾਲਾਂ ’ਚ ਦਿੱਲੀ-NCR ’ਚ ਘਰਾਂ ਦੀਆਂ ਕੀਮਤਾਂ 50 ਪ੍ਰਤੀਸ਼ਤ ਵਧੀਆਂ
By Azad Soch
On

New Delhi,07 July,2024,(Azad Soch News):- ਦਿੱਲੀ-ਐਨਸੀਆਰ (Delhi-NCR) ਅਤੇ ਮੁੰਬਈ ਮੈਟਰੋਪੋਲੀਟਨ ਰੀਜਨ (MMR) ਵਿਚ ਪਿਛਲੇ 5 ਸਾਲਾਂ ਵਿਚ ਘਰਾਂ ਦੀਆਂ ਔਸਤ ਕੀਮਤਾਂ ਵਿਚ ਲਗਭਗ 50 ਫੀਸਦੀ ਦਾ ਵਾਧਾ ਹੋਇਆ ਹੈ,ਐਨਾਰੋਕ (Anarok) ਦੇ ਅੰਕੜਿਆਂ ਦੇ ਅਨੁਸਾਰ, ਦਿੱਲੀ-ਐਨਸੀਆਰ ’ਚ ਰਿਹਾਇਸ਼ੀ ਜਾਇਦਾਦਾਂ ਦੀ ਔਸਤ ਕੀਮਤ ਜਨਵਰੀ-ਜੂਨ 2024 ’ਚ 49 ਪ੍ਰਤੀਸ਼ਤ ਵਧ ਕੇ 6,800 ਰੁਪਏ ਪ੍ਰਤੀ ਵਰਗ ਫੁੱਟ ਹੋ ਗਈ ਹੈ ਜੋ 2019 ਦੀ ਇਸੇ ਮਿਆਦ ਵਿਚ 4,565 ਰੁਪਏ ਪ੍ਰਤੀ ਵਰਗ ਫੁੱਟ ਸੀ,ਇਸੇ ਤਰ੍ਹਾਂ, ਸਮੀਖਿਆ ਅਧੀਨ ਮਿਆਦ ਦੇ ਦੌਰਾਨ MMR ਵਿਚ ਘਰਾਂ ਦੀਆਂ ਕੀਮਤਾਂ 10,610 ਰੁਪਏ ਪ੍ਰਤੀ ਵਰਗ ਫੁੱਟ ਤੋਂ 48 ਫੀਸਦੀ ਵਧ ਕੇ 15,650 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ।
Latest News

04 May 2025 15:00:21
Chandigarh,04,MAY,2025,(Azad Soch News):- ਗੀਤਕਾਰ ਅਤੇ ਮਿਊਜ਼ਿਕ ਪ੍ਰੋਜੈਂਟਰ ਬੰਟੀ ਬੈਂਸ, (Bunty Bains) ਜੋ ਬਤੌਰ ਅਦਾਕਾਰ ਹੁਣ ਇਕ ਹੋਰ ਨਵੀਂ ਅਤੇ ਪ੍ਰਭਾਵੀ...