ਅਦਾਕਾਰ ਐਮੀ ਵਿਰਕ ਅਪਣੀ ਨਵੀਂ ਐਲਬਮ 'ਰਾਈਜ਼ ਐਂਡ ਥ੍ਰਾਈਵ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ
By Azad Soch
On

Chandigarh,18,APRIL,2025,(Azad Soch News):- ਅਦਾਕਾਰ ਐਮੀ ਵਿਰਕ (Actor Ammy Virk) ਬਤੌਰ ਗਾਇਕ ਇੱਕ ਵਾਰ ਮੁੜ ਸੰਗੀਤਕ ਗਲਿਆਰਿਆਂ ਵਿੱਚ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ, ਜੋ ਅਪਣੀ ਨਵੀਂ ਐਲਬਮ 'ਰਾਈਜ਼ ਐਂਡ ਥ੍ਰਾਈਵ' (Album 'Rise And Thrive') ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ,ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ,"ਵਾਈਟ ਹਿੱਲ ਮਿਊਜ਼ਿਕ" ("White Hill Music") ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਐਲਬਮ ਦੇ ਨਿਰਮਾਤਾ ਗੁਣਬੀਰ ਸਿੰਘ ਸਿੱਧੂ, ਮਨਮੋਰਡ ਸਿੰਘ ਸਿੱਧੂ ਹਨ, ਜਿੰਨ੍ਹਾਂ ਦੀ ਸੰਗੀਤਕ ਟੀਮ (Musical Team) ਅਨੁਸਾਰ ਪੁਰਾਤਨ ਅਤੇ ਆਧੁਨਿਕ ਸੰਗੀਤ ਦੀ ਸੁਮੇਲਤਾ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਹੈ ਉਕਤ ਐਲਬਮ, ਜਿਸ ਦੇ ਆਡਿਓ ਅਤੇ ਵੀਡੀਓ ਰੂਪ ਵਿੱਚ ਐਮੀ ਵਿਰਕ ਦੀ ਸ਼ਾਨਦਾਰ ਗਾਇਕੀ ਦੇ ਕਈ ਰੰਗ ਵੇਖਣ ਅਤੇ ਸੁਣਨ ਨੂੰ ਮਿਲਣਗੇ।
Latest News

13 May 2025 08:01:19
New Delhi,13 MAY,2025,(Azad Soch News):- ਮੋਟੋਰੋਲਾ ਨੇ ਭਾਰਤ ਵਿੱਚ ਆਪਣਾ ਪਹਿਲਾ ਲੈਪਟਾਪ ਮੋਟੋ ਬੁੱਕ 60 ਲਾਂਚ ਕਰ ਦਿੱਤਾ ਹੈ। ਇਹ...