ਫਿਲਮ 'ਗੋਡੇ ਗੋਡੇ ਚਾਅ 2' ਦੀ ਸ਼ੂਟਿੰਗ ਸ਼ੁਰੂ
ਪਰਿਵਾਰਿਕ ਕਾਮੇਡੀ ਡ੍ਰਾਮੈਟਿਕ ਕਹਾਣੀ-ਸਾਰ ਅਧਾਰਿਤ
By Azad Soch
On

Paitala,02 Feb,2025,(Azad Soch News):- ਪੰਜਾਬੀ ਫਿਲਮ 'ਗੋਡੇ ਗੋਡੇ ਚਾਅ' *Gode Gode Chow 2) ਹੁਣ ਇੱਕ ਵਾਰ ਮੁੜ ਸੀਕਵਲ ਦੇ ਰੂਪ ਵਿੱਚ ਦਰਸ਼ਕਾਂ ਦੇ ਸਨਮੁੱਖ ਕੀਤੀ ਜਾ ਰਹੀ ਹੈ, ਜੋ ਸੈੱਟ 'ਤੇ ਪਹੁੰਚ ਗਈ ਹੈ, ਜਿਸ ਵਿੱਚ ਪਾਲੀਵੁੱਡ ਸਟਾਰ ਐਮੀ ਵਿਰਕ (Pollywood Star Amy Virk) ਲੀਡ ਭੂਮਿਕਾ ਅਦਾ ਕਰਨ ਜਾ ਰਹੇ ਹਨ,ਪਰਿਵਾਰਿਕ ਕਾਮੇਡੀ ਡ੍ਰਾਮੈਟਿਕ (Family Comedy Dramatic) ਕਹਾਣੀ-ਸਾਰ ਅਧਾਰਿਤ ਇਸ ਫਿਲਮ ਦਾ ਲੇਖਨ ਜਗਦੀਪ ਸਿੱਧੂ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਵਿਜੇ ਕੁਮਾਰ ਅਰੋੜਾ ਸੰਭਾਲ ਰਹੇ ਹਨ, ਜੋ ਨਿਰਦੇਸ਼ਿਤ ਕੀਤੀ ਅਪਣੀ ਪਹਿਲੀ ਹਿੰਦੀ ਫਿਲਮ 'ਸਨ ਆਫ਼ ਸਰਦਾਰ 2' (Son of Sardar 2) ਨੂੰ ਲੈ ਕੇ ਵੀ ਇੰਨੀ ਦਿਨੀਂ ਕਾਫ਼ੀ ਸੁਰਖੀਆਂ ਦਾ ਕੇਂਦਰ ਬਿੰਦੂ ਬਣੇ ਹੋਏ ਹਨ, ਜਿਸ ਦਾ ਨਿਰਮਾਣ ਬਾਲੀਵੁੱਡ ਸਟਾਰ ਅਜੇ ਦੇਵਗਨ ਦੁਆਰਾ ਅਪਣੇ ਘਰੇਲੂ ਪ੍ਰੋਡੋਕਸ਼ਨ ਹੋਮ 'ਦੇਵਗਨ ਫਿਲਮਜ਼' (Devgan Films) ਅਧੀਨ ਕੀਤਾ ਗਿਆ ਹੈ।
Latest News

09 May 2025 08:30:19
Patiala,09,MAY,2025,(Azad Soch News):- ਪੰਜਾਬ ਵਿੱਚ ਮੌਸਮ ਵਿਭਾਗ (Department of Meteorology) ਅਨੁਸਾਰ ਅਗਲੇ 5 ਦਿਨਾਂ ਲਈ ਕਈ ਜ਼ਿਲ੍ਹਿਆਂ ਵਿੱਚ 40-50 ਕਿਲੋਮੀਟਰ...