ਹਰਿਆਣਾ ਦੇ ਪਾਣੀਪਤ ਵਿਚ ਬੀਤੀ ਰਾਤ ਇਕ ਧਾਗੇ ਦੀ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ
By Azad Soch
On
Panipat,06 DEC,2024,(Azad Soch News):- ਹਰਿਆਣਾ ਦੇ ਪਾਣੀਪਤ ਵਿਚ ਬੀਤੀ ਰਾਤ ਇਕ ਧਾਗੇ ਦੀ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ,ਇਸ ਅੱਗ ਵਿਚ ਫੈਕਟਰੀ ਵਿਚ ਮੌਜੂਦ ਦੋ ਕਰਮਚਾਰੀ ਜ਼ਿੰਦਾ ਸੜ ਗਏ,ਫੈਕਟਰੀ ਵਿਚ ਮੌਜੂਦ ਦੋ ਕਰਮਚਾਰੀ ਜ਼ਿੰਦਾ ਸੜ ਗਏ, ਇਸ ਦੇ ਨਾਲ ਹੀ ਤਿੰਨ ਨੌਜਵਾਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਨ੍ਹਾਂ ਨੂੰ ਸਿਵਲ ਹਸਪਤਾਲ (Civil Hospital) ਦਾਖਲ ਕਰਵਾਇਆ ਗਿਆ,ਉੱਥੋਂ ਦੋ ਜ਼ਖ਼ਮੀਆਂ ਨੂੰ ਰੋਹਤਕ ਪੀਜੀਆਈ ਰੈਫਰ (PGI Ref) ਕਰ ਦਿੱਤਾ ਗਿਆ ਹੈ,ਜਦੋਂ ਕਿ ਇੱਕ ਕਰਮਚਾਰੀ ਨੂੰ ਐਨਸੀ ਮੈਡੀਕਲ ਕਾਲਜ, ਇਸਰਾਨਾ ਵਿਚ ਦਾਖਲ ਕਰਵਾਇਆ ਗਿਆ ਹੈ,ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ,ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ (Fire Brigade) ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ,ਅੱਗ ਬੁਝਾਉਂਦੇ ਹੋਏ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਇਨ੍ਹਾਂ ਪੰਜ ਮੁਲਾਜ਼ਮਾਂ ਨੂੰ ਅੰਦਰੋਂ ਬਾਹਰ ਕੱਢ ਲਿਆ।
Related Posts
Latest News
'ਇੱਕ ਦੇਸ਼, ਇੱਕ ਚੋਣ' ਤੋਂ ਪਹਿਲਾਂ 'ਇੱਕ ਦੇਸ਼, ਇੱਕ ਸਿੱਖਿਆ ਤੇ ਇੱਕ ਸਿਹਤ ਪ੍ਰਣਾਲੀ' ਨੂੰ ਯਕਾਨੀ ਬਣਾਏ ਕੇਂਦਰ: ਭਗਵੰਤ ਸਿੰਘ ਮਾਨ
12 Dec 2024 21:17:50
ਨਵੀਂ ਦਿੱਲੀ, 12 ਦਸੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ ਕਿ 'ਇੱਕ ਦੇਸ਼, ਇੱਕ ਚੋਣ' ਤੋਂ...