ਬੇਅਦਬੀ ਮਾਮਲੇ ਵਿੱਚ ਅੱਜ ਰਾਮ ਰਹੀਮ ਦੀ ਚੰਡੀਗੜ੍ਹ ਅਦਾਲਤ ਵਿੱਚ ਪੇਸ਼ੀ ਹੋਈ
By Azad Soch
On

Chandigarh,28 NOV,2024,(Azad Soch News):- ਬੇਅਦਬੀ ਮਾਮਲੇ ਵਿੱਚ ਅੱਜ ਰਾਮ ਰਹੀਮ ਦੀ ਚੰਡੀਗੜ੍ਹ ਅਦਾਲਤ (Chandigarh Court) ਵਿੱਚ ਪੇਸ਼ੀ ਹੋਈ,ਰਾਮ ਰਹੀਮ ਦੇ ਵਕੀਲ ਜਤਿੰਦਰ ਖੁਰਾਨਾ ਨੇ ਦਾਅਵਾ ਕਰਦਿਆਂ ਦੱਸਿਆ ਕਿ ਬੇਅਦਬੀ ਮਾਮਲੇ ਵਿੱਚ ਪੇਸ਼ ਚਲਾਨ ਦੇ ਉਨ੍ਹਾਂ ਨੂੰ ਕਾਗਜ਼ ਨਹੀਂ ਮਿਲੇ ਅਤੇ ਇਸ ਸਬੰਧੀ ਉਨ੍ਹਾਂ ਨੇ ਅਦਾਲਤ ਨੂੰ ਵੀ ਦੱਸਿਆ ਹੈਅਦਾਲਤ ਨੇ ਹੁਣ ਪੰਜਾਬ ਸਰਕਾਰ (Punjab Government) ਨੂੰ ਅਗਲੀ ਸੁਣਵਾਈ ਤੰਕ ਕਾਗਜ਼ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ,ਇਸ ਮਾਮਲੇ ਦੀ 19 ਦਸੰਬਰ ਨੂੰ ਅਗਲੀ ਸੁਣਵਾਈ ਹੋਵੇਗੀ।
Latest News

21 Mar 2025 12:29:54
Chandigarh, 21,MARCH,2025,(Azad Soch News):- ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ...