ਹਰਿਆਣਾ ਦੀ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੇ ਭਾਰੀ ਜਿੱਤ ਦਰਜ ਕੀਤੀ
By Azad Soch
On

Chandigarh, March 12, 2025,(Azad Soch News):- ਹਰਿਆਣਾ ਦੀ ਨਗਰ ਨਿਗਮ ਚੋਣਾਂ (Haryana Municipal Corporation Elections) ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਭਾਰੀ ਜਿੱਤ ਦਰਜ ਕੀਤੀ ਹੈ, ਕੁੱਲ 10 ਨਗਰ ਨਿਗਮਾਂ ਵਿੱਚੋਂ 9 'ਤੇ ਭਾਜਪਾ ਨੇ ਕਬਜ਼ਾ ਜਮਾਇਆ, ਜਦਕਿ ਕੇਵਲ ਮਾਨੇਸਰ ਨਗਰ ਨਿਗਮ (Manesar Municipal Corporation) ਤੋਂ ਆਜ਼ਾਦ ਉਮੀਦਵਾਰ ਡਾ. ਇੰਦਰਜੀਤ ਯਾਦਵ ਨੇ ਜਿੱਤ ਹਾਸਲ ਕੀਤੀ,ਕਾਂਗਰਸ ਇਸ ਚੋਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਅਤੇ 10 ਸੀਟਾਂ 'ਚੋਂ ਕਿਸੇ 'ਤੇ ਵੀ ਜਿੱਤ ਦਰਜ ਨਹੀਂ ਕਰ ਸਕੀ। 21 ਨਗਰ ਕੌਂਸਲਾਂ ਦੀਆਂ ਚੋਣਾਂ ਵਿੱਚ ਵੀ ਕਾਂਗਰਸ ਨੂੰ ਵੱਡਾ ਝਟਕਾ ਲੱਗਾ, ਭਾਜਪਾ ਨੇ ਸੋਨੀਪਤ, ਪਾਣੀਪਤ, ਗੁਰੂਗ੍ਰਾਮ ਅਤੇ ਫਰੀਦਾਬਾਦ ਜਿਵੇਂ ਮੁੱਖ ਸ਼ਹਿਰਾਂ ਵਿੱਚ ਵੱਡੀ ਜਿੱਤ ਦਰਜ ਕੀਤੀ।
Related Posts
Latest News
3353544-(1)333.jpg)
11 May 2025 05:54:34
ਬਿਲਾਵਲੁ ਮਹਲਾ ੫
॥ ਮਹਾ ਤਪਤਿ ਤੇ ਭਈ ਸਾਂਤਿ ਪਰਸਤ ਪਾਪ ਨਾਠੇ ॥ ਅੰਧ ਕੂਪ ਮਹਿ ਗਲਤ ਥੇ ਕਾਢੇ ਦੇ...