ਕਾਂਗਰਸ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣਾ ਵਿਸਥਾਰਿਤ ਚੋਣ ਮਨੋਰਥ ਪੱਤਰ ਜਾਰੀ
By Azad Soch
On

Chandigarh, September 28, 2024,(Azad Soch News):- ਕਾਂਗਰਸ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ (Haryana Vidhan Sabha Elections) ਲਈ ਆਪਣਾ ਵਿਸਥਾਰਿਤ ਚੋਣ ਮਨੋਰਥ ਪੱਤਰ (Election Manifesto) ਜਾਰੀ ਕਰ ਦਿੱਤਾ ਹੈ,ਇਸ ਮੌਕੇ ’ਤੇ ਵਿਰੋਧੀ ਧਿਰ ਨੇਤਾ ਭੁਪਿੰਦਰ ਸਿੰਘ ਹੁੱਡਾ,ਸੂਬਾ ਪ੍ਰਧਾਨ ਉਦੈਭਾਨ, ਰਾਜਸਥਾਨ ਦੇ ਸਾਬਕਾ ਸੀ ਐਮ ਅਸ਼ੋਕ ਗਹਿਲੋਤ ਵੀ ਹਾਜ਼ਰ ਸਨ,ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੂਰਜੇਵਾਲਾ ਅਤੇ ਦੀਪਿੰਦਰ ਹੁੱਡਾ ਇਸ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਸਨ।
Related Posts
Latest News
1.jpg)
03 Apr 2025 05:15:16
ਸੋਰਠਿ ਮਹਲਾ ੫
॥ ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ ॥ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ ॥੧॥...