ਸਰਦੀਆਂ ‘ਚ ਸ਼ਕਰਕੰਦ ਖਾਣ ਦੇ ਫਾਇਦੇ
By Azad Soch
On
- ਸ਼ਕਰਕੰਦ (Sweet Potato) ਕਬਜ਼ ਤੋਂ ਰਾਹਤ ਦਿਵਾਉਣ ਵਿਚ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।
- ਜਿਹੜੇ ਲੋਕਾਂ ਨੂੰ ਪੇਟ ਦੀ ਬੀਮਾਰੀ ਹੁੰਦੀ ਹੈ ਉਨ੍ਹਾਂ ਨੂੰ ਸ਼ਕਰਕੰਦ ਦਾ ਸੇਵਨ ਰਾਹਤ ਦਿਵਾ ਸਕਦਾ ਹੈ।
- ਸ਼ਕਰਕੰਦ ਨੂੰ ਆਲੂ ਦੀ ਤੁਲਨਾ ਵਿਚ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ।
- ਜੇਕਰ ਤੁਸੀਂ ਭਾਰ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਡਾਇਟ (Diet) ਵਿਚ ਸ਼ਕਰਕੰਦ ਨੂੰ ਸ਼ਾਮਲ ਕਰ ਸਕਦੇ ਹੋ।
- ਇਮਊਨਿਟੀ (Immunity) ਵਧਾਉਣ ਲਈ ਤੁਸੀਂ ਸ਼ਕਰਕੰਦ ਦਾ ਸੇਵਨ ਕਰ ਸਕਦੇ ਹੋ।
- ਸ਼ਕਰਕੰਦ (Sweet Potato) ਵਿਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਇਮਊਨਿਟੀ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰ ਸਕਦਾ ਹੈ।
- ਇਮਊਨਿਟੀ ਸਰਦੀ, ਖਾਂਸੀ ਤੇ ਵਾਇਰਲ ਇੰਫੈਕਸ਼ਨ (Viral Infection) ਤੋਂ ਬਚਾਉਣ ਵਿਚ ਮਦਦਗਾਰ ਹੈ।
- ਸ਼ਕਰਕੰਦ ਵਿਚ ਕੋਲੀਨ (Colleen) ਹੁੰਦਾ ਹੈ।
- ਇਹ ਪੌਸ਼ਕ ਤੱਤ ਮਾਸਪੇਸ਼ੀਆਂ ਦੀ ਰਫਤਾਰ,ਸਿੱਖਣ ਤੇ ਯਾਦਦਾਸ਼ਤ ਨੂੰ ਬਣਾਏ ਰੱਖਣ ਵਿਚ ਵੀ ਮਦਦ ਕਰਦਾ ਹੈ।
- ਇੰਨਾ ਹੀ ਨਹੀਂ ਸ਼ਕਰਕੰਦ ਨੂੰ ਅਸਥਪਾ ਤੇ ਸਾਹ ਸਬੰਧੀ ਸਮੱਸਿਆਵਾਂ ਲਈ ਵੀ ਫਾਇਦੇਮੰਦ ਹੈ।
Latest News
ਨਗਰ ਨਿਗਮ,ਨਗਰ ਕੌਂਸਲ/ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਦਾ ਸ਼ਡਿਊਲ ਜਾਰੀ
14 Nov 2024 18:27:25
ਅੰਮ੍ਰਿਤਸਰ, 14 ਨਵੰਬਰ:
ਪੰਜਾਬ ਰਾਜ ਚੋਣ ਕਮਿਸ਼ਨ ਨੇ 5 ਨਗਰ ਨਿਗਮਾਂ ਜਿਵੇਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਫਗਵਾੜਾ ਤੇ 43...