ਸਰਦੀਆਂ ਦੇ ਮੌਸਮ ਵਿੱਚ ਕਾਲੀ ਕਿਸ਼ਮਿਸ਼ ਦੇ ਨਾਲ ਦੁੱਧ ਦਾ ਇਸ ਤਰ੍ਹਾਂ ਕਰੋ ਸੇਵਨ
By Azad Soch
On
New Delhi,25, NOV,2024,(Azad Soch News):- ਸਰਦੀ ਦਾ ਮੌਸਮ ਆ ਗਿਆ ਹੈ ਇਸ ਲਈ ਸਰੀਰ ਦੀ ਇਮਿਊਨਿਟੀ (Immunity) ਘੱਟ ਗਈ ਹੈ ਤਾਂ ਕਾਲੀ ਸੌਗੀ (Black Raisins) ਨੂੰ ਦੁੱਧ ਦੇ ਨਾਲ ਪੀਣ ਨਾਲ ਸਰੀਰ ਦੀ ਇਮਿਊਨਿਟੀ (Immunity) ਨੂੰ ਜ਼ਬਰਦਸਤ ਹੁਲਾਰਾ ਮਿਲਦਾ ਹੈ,ਪੋਟਾਸ਼ੀਅਮ ਅਤੇ ਫਾਈਬਰ ਦੋਵੇਂ ਹੀ ਹਾਈ ਬੀਪੀ (BP) ਨੂੰ ਕੰਟਰੋਲ ਕਰਨ ਲਈ ਮੰਨੇ ਜਾਂਦੇ ਹਨ,ਕਾਲੀ ਸੌਗੀ ਇਨ੍ਹਾਂ ਦੋਹਾਂ ਚੀਜ਼ਾਂ ਨਾਲ ਭਰਪੂਰ ਹੁੰਦੀ ਹੈ ਇਸ ਲਈ ਇਹ ਹਾਈ ਬੀਪੀ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ,ਨਾਲ ਹੀ ਖੂਨ ਦੀ ਕਮੀ ਪੂਰੀ ਹੁੰਦੀ ਹੈ,ਕਾਲੀ ਕਿਸ਼ਮਿਸ਼ (Black Currant) ‘ਚ ਮੌਜੂਦ ਆਕਸੀਡੈਂਟ ਸਕਿਨ (Oxidant Skin) ਨੂੰ ਸੁਧਾਰਨ ਦਾ ਕੰਮ ਕਰਦੇ ਹਨ ਅਤੇ ਕਈ ਤਰ੍ਹਾਂ ਦੇ ਸਕਿਨ ਇੰਫੈਕਸ਼ਨ (Skin Infection) ਨੂੰ ਦੂਰ ਕਰਦੇ ਹਨ।
Latest News
ਕੈਨੇਡਾ ਸਰਕਾਰ ਨੇ ਪਰਵਾਸੀਆਂ ਨੂੰ ਇੱਕ ਹੋਰ ਝਟਕਾ,LMIA ਨੂੰ ਵੀ ਬੰਦ ਕੀਤਾ ਜਾ ਰਿਹਾ ਹੈ
25 Nov 2024 21:17:01
Canada,25 NOV,2024,(Azad Soch News):- ਕੈਨੇਡਾ ਸਰਕਾਰ (Government of Canada) ਨੇ ਪਰਵਾਸੀਆਂ ਨੂੰ ਇੱਕ ਹੋਰ ਝਟਕਾ ਦਿੱਤਾ ਹੈ,ਹੁਣ ਕੈਨੇਡਾ ਵਿੱਚ Labour...