ਇਮਿਊਨਿਟੀ ਨੂੰ ਵਧਾਉਣ ਲਈ ਕਰੋ ਹਲਦੀ ਦਾ ਸੇਵਨ
By Azad Soch
On

- ਹਲਦੀ ‘ਚ ਪਾਏ ਜਾਣ ਵਾਲੇ ਕਰਕਿਊਮਿਨ ਨਾਮਕ ਤੱਤ ਕਾਰਨ ਕੈਥੇਲਿਸਾਈਡਿਨ ਐਂਟੀ ਮਾਈਕ੍ਰੋਬਿਯਲ ਪੇਪਟਾਈਡ (ਸੀਏਐੱਮਪੀ) (CAMP) ਨਾਮਕ ਪ੍ਰੋਟੀਨ ਦੀ ਮਾਤਰਾ ਵੱਧਦੀ ਹੈ।
- ਸੀਏਐੱਮਪੀ ਪ੍ਰੋਟੀਨ (cAMP protein) ਸਰੀਰ ਦੀ ਪਾਚਕ ਸ਼ਕਤੀ ਵਧਾਉਂਦਾ ਹੈ।
- ਇਹ ਪ੍ਰੋਟੀਨ ਬੈਕਟੀਰੀਆ ਅਤੇ ਵਾਇਰਸ ਨਾਲ ਲੜਨ ‘ਚ ਸਰੀਰ ਦੀ ਮਦਦ ਕਰਦਾ ਹੈ।
- ਸੱਟ ਲੱਗਣ ‘ਤੇ ਹਲਦੀ ਬਹੁਤ ਫਾਇਦਾ ਕਰਦੀ ਹੈ।
- ਮਾਸਪੇਸ਼ੀਆਂ ‘ਚ ਖਿਚਾਅ ਹੋਣ ‘ਤੇ ਜਾਂ ਅੰਦਰੂਨੀ ਸੱਟ ਲੱਗਣ ‘ਤੇ ਹਲਦੀ ਮਿਲਾ ਕੇ ਦੁੱਧ ਅਤੇ ਸੋਜ ‘ਚ ਤੁਰੰਤ ਰਾਹਤ ਮਿਲਦੀ ਹੈ।
- ਸੱਟ ‘ਤੇ ਹਲਦੀ ਅਤੇ ਪਾਣੀ ਦਾ ਲੇਪ ਲਾਉਣ ਨਾਲ ਵੀ ਆਰਾਮ ਮਿਲਦਾ ਹੈ।
- ਹਲਦੀ ‘ਚ ਪਾਇਆ ਜਾਣ ਵਾਲਾ ਲਿਪੋਪੋਲਿਸੇਕਰਾਈਡ ਤੱਤ ਸਾਡੇ ਇਮੀਊਨ ਸਿਸਟਮ ਨੂੰ ਮਜ਼ਬੂਤ ਬਣਾ ਕੇ ਬਿਮਾਰੀਆਂ ਤੋਂ ਸਾਡੀ ਸੁਰੱਖਿਆ ਕਰਦਾ ਹੈ।
Latest News

24 May 2025 20:49:02
ਤਰਨ ਤਾਰਨ, 24 ਮਈ :ਰਾਜ ‘ਚੋ ਨਸ਼ਿਆਂ ਦੇ ਮੁਕਮੰਲ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ...