ਦੁੱਧ ‘ਚ ਗੁੜ ਮਿਲਾਕੇ ਪੀਣ ਨਾਲ ਮਿਲਦੇ ਹਨ ਫ਼ਾਇਦੇ
By Azad Soch
On
- ਗੁੜ ਥਕਾਵਟ ਦੂਰ ਕਰਦਾ ਹੈ।
- ਜੇਕਰ ਤੁਸੀਂ ਬਹੁਤ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਵੀ ਗੁੜ ਦਾ ਸੇਵਨ ਲਾਭਦਾਇਕ ਹੈ।
- ਰਾਤ ਨੂੰ ਸੌਂਦੇ ਸਮੇਂ ਗੁੜ ਨੂੰ ਕੋਸੇ ਦੁੱਧ ਦੇ ਨਾਲ ਖਾਣ ਨਾਲ ਥਕਾਵਟ ਦੂਰ ਹੁੰਦੀ ਹੈ।
- ਕਦੇ ਸੋਚਿਆ ਹੈ ਕਿ ਲੋਕ ਅਕਸਰ ਰਾਤ ਨੂੰ ਦੁੱਧ ਕਿਉਂ ਪੀਂਦੇ ਹਨ ਦਰਅਸਲ, ਐਂਟੀ-ਸਟ੍ਰੈਸ ਏਜੰਟ ਹੁੰਦੇ ਹਨ, ਜੋ ਤਣਾਅ ਨੂੰ ਘੱਟ ਕਰਦੇ ਹਨ ਅਤੇ ਮਾਸਪੇਸ਼ੀਆਂ ਨੂੰ ਆਰਾਮ ਦਿੰਦੇ ਹਨ, ਜਿਸ ਨਾਲ ਚੰਗੀ ਨੀਂਦ ਆਉਂਦੀ ਹੈ।
- ਦੁੱਧ ‘ਚ ਗੁੜ ਮਿਲਾ ਕੇ ਪੀਣ ਨਾਲ ਖੂਨ ਸ਼ੁੱਧ ਹੁੰਦਾ ਹੈ।
- ਇਸ ਨਾਲ ਫੋੜੇ-ਫਿਨਸੀ ਅਤੇ ਜਖ਼ਮ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
Latest News
ਡਾ. ਬਲਜੀਤ ਕੌਰ ਵੱਲੋਂ ਅਧਿਕਾਰੀਆਂ ਨੂੰ "ਸਾਡੇ ਬਜ਼ੁਰਗ ਸਾਡਾ ਮਾਣ" ਤਹਿਤ ਬਜੁਰਗਾਂ ਦੇ ਜੀਵਨ ਪੱਧਰ ਸਬੰਧੀ ਸਰਵੇਖਣ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼
07 Jan 2025 19:53:29
ਚੰਡੀਗੜ੍ਹ, 7 ਜਨਵਰੀ:
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਵਿਭਾਗੀ ਅਧਿਕਾਰੀਆਂ ਨੂੰ "ਸਾਡੇ ਬਜ਼ੁਰਗ ਸਾਡਾ...