ਤੰਦਰੁਸਤ ਦਿਲ ਲਈ ਰੋਜ਼ ਖਾਓ ਪਿਸਤਾ
By Azad Soch
On

- ਪਿਸਤਾ (Pistachios) ‘ਚ ਡਾਈਟਰੀ ਫਾਈਬਰ (Dietary Fiber) ਦੀ ਚੰਗੀ ਮਾਤਰਾ ਪਾਈ ਜਾਂਦੀ ਹੈ।
- ਪਿਸਤਾ ਪਾਚਨ ਤੰਤਰ ਨੂੰ ਠੀਕ ਰੱਖਣ ‘ਚ ਮਦਦ ਕਰਦਾ ਹੈ।
- ਪਿਸਤਾ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ।
- ਪਿਸਤਾ ‘ਚ ਪਾਇਆ ਜਾਣ ਵਾਲਾ ਟੋਕੋਫੇਰੋਲ (Tocopherol) ਵੀ ਇਮਿਊਨਿਟੀ (Immunity) ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ।
- ਇਮਿਊਨਿਟੀ ਮਜ਼ਬੂਤ (Strengthen Immunity) ਹੋਣ ਕਾਰਨ ਸਰੀਰ ‘ਚ ਕੋਈ ਇੰਫੈਕਸ਼ਨ (Infection) ਨਹੀਂ ਹੁੰਦੀ ਅਤੇ ਸਰੀਰ ਵੀ ਪੂਰੀ ਤਰ੍ਹਾਂ ਤੰਦਰੁਸਤ ਰਹਿੰਦਾ ਹੈ।
- ਭਰਪੂਰ ਮਾਤਰਾ ‘ਚ ਫਾਈਬਰ (Fiber) ਦਾ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
- ਡਾਇਬਟੀਜ਼ ਤੋਂ ਪੀੜਤ ਲੋਕਾਂ ਲਈ ਵੀ ਪਿਸਤਾ ਬਹੁਤ ਫਾਇਦੇਮੰਦ ਹੁੰਦਾ ਹੈ।
- ਪਿਸਤਾ ਇੱਕ ਕਿਸਮ ਦਾ ਹੈਲਥੀ ਨਟ (Healthy Nut) ਹੈ।
- ਪਿਸਤਾ ‘ਚ ਘੱਟ ਗਲਾਈਸੈਮਿਕ ਇੰਡੈਕਸ (Glycemic Index) ਹੁੰਦਾ ਹੈ ਜੋ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।
- ਪਿਸਤਾ ‘ਚ ਵਿਟਾਮਿਨ-ਸੀ, ਵਿਟਾਮਿਨ-ਈ, ਸੇਲੇਨੀਅਮ ਅਤੇ ਬੀਟਾ-ਕੈਰੋਟੀਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।
- ਪਿਸਤਾ ਸਾਰੇ ਐਂਟੀਆਕਸੀਡੈਂਟ ਦਿਲ (Antioxidant Heart) ਨੂੰ ਸਿਹਤਮੰਦ ਰੱਖਣ ‘ਚ ਮਦਦਗਾਰ ਹੁੰਦੇ ਹਨ।
Related Posts
Latest News
3353544-(1)333.jpg)
11 May 2025 05:54:34
ਬਿਲਾਵਲੁ ਮਹਲਾ ੫
॥ ਮਹਾ ਤਪਤਿ ਤੇ ਭਈ ਸਾਂਤਿ ਪਰਸਤ ਪਾਪ ਨਾਠੇ ॥ ਅੰਧ ਕੂਪ ਮਹਿ ਗਲਤ ਥੇ ਕਾਢੇ ਦੇ...