ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ ਨਿੰਬੂ ਦਾ ਛਿਲਕਾ
By Azad Soch
On

- ਨਿੰਬੂ ਦੇ ਛਿਲਕਿਆਂ ‘ਚ ਪੋਟਾਸ਼ੀਅਮ (Potassium) ਭਰਪੂਰ ਮਾਤਰਾ ‘ਚ ਹੁੰਦਾ ਹੈ।
- ਇਸ ਨੂੰ ਖਾਣ ਨਾਲ ਬੀ. ਪੀ. (BP) ਠੀਕ ਰਹਿੰਦਾ ਹੈ ਅਤੇ ਦਿਲ ਦੀ ਗਤੀਵਿਧੀ ‘ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ।
- ਨਿੰਬੂ (Lemon) ਨਾਲ ਦਿਲ ਦੇ ਰੋਗ ਅਤੇ ਹੋਰ ਬੀਮਾਰੀਆਂ ਹੋਣ ਦਾ ਖਤਰਾ ਘੱਟ ਜਾਂਦਾ ਹੈ।
- ਤੁਹਾਡੇ ਮੂਹ ‘ਚੋਂ ਬਦਬੂ ਆਉਂਦੀ ਹੈ ਤਾਂ ਤੁਸੀਂ ਨਿੰਬੂ ਦੇ ਛਿਲਕੇ ਦੇ ਪਾਣੀ ਨਾਲ ਚੁਲੀ ਕਰੋ।
- ਵਿਟਾਮਿਨ ਸੀ (VITAMIN-C) ਦੀ ਘਾਟ ਨਾਲ ਮੂੰਹ ਸੰਬੰਧੀ ਰੋਗ ਹੁੰਦੇ ਹਨ।
- ਇਹ ਰੋਗ ਨਿੰਬੂ ਦੇ ਛਿਲਕਿਆਂ ਨਾਲ ਦੂਰ ਹੋ ਸਕਦੇ ਹਨ।
- ਮਸੂੜਿਆਂ ਤੋਂ ਖੂਨ ਨਿਕਲਣਾ, ਬਦਬੂ ਆਉਣਾ ਆਦਿ ਸਮੱਸਿਆਵਾਂ ਨਿੰਬੂ ਨਾਲ ਠੀਕ ਹੁੰਦੀਆਂ ਹਨ।
- ਨਿੰਬੂ ਦੇ ਛਿਲਕਿਆਂ ਨੂੰ ਸੁਕਾ ਕੇ ਪੀਸ ਲਓ ਜਾਂ ਇਨ੍ਹਾਂ ਦਾ ਪੇਸਟ ਬਣਾ ਲਓ।
- ਇਸ ਨੂੰ ਆਪਣੀ ਚਮੜੀ ‘ਤੇ ਘੱਟ ਮਾਤਰਾ ‘ਚ ਲਗਾਓ।
- ਇਸ ਨਾਲ ਦਾਣੇ ਅਤੇ ਮੁਹਾਸੇ ਠੀਕ ਹੋ ਜਾਂਦੇ ਹਨ ਅਤੇ ਮ੍ਰਿਤ ਚਮੜੀ ਵੀ ਨਿਕਲ ਜਾਂਦੀ ਹੈ।
- ਨਿੰਬੂ ਦੇ ਛਿਲਕੇ ਭਾਰ ਘਟਾਉਣ ‘ਚ ਸਹਾਈ ਹੁੰਦੇ ਹਨ।
- ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਲੜਣ ਲਈ ਨਿੰਬੂ ਦੇ ਛਿਲਕੇ ਬਹੁਤ ਫਾਇਦੇਮੰਦ ਹਨ।
- ਇਸ ‘ਚ ਮੌਜੂਦ ਤੱਤ ਕੈਂਸਰ ਦੇ ਸੈੱਲ ਨਾਲ ਲੜਣ ‘ਚ ਮਦਦਗਾਰ ਹਨ।
- ਇਹ ਛਾਤੀ ਕੈਂਸਰ, ਕੋਲਨ ਕੈਂਸਰ ਅਤੇ ਚਮੜੀ ਕੈਂਸਰ ਦੇ ਇਲਾਜ ‘ਚ ਸਹਾਈ ਹੁੰਦੇ ਹਨ।
- ਨਿੰਬੂ ਦੇ ਛਿਲਕੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।
Related Posts
Latest News

09 May 2025 08:30:19
Patiala,09,MAY,2025,(Azad Soch News):- ਪੰਜਾਬ ਵਿੱਚ ਮੌਸਮ ਵਿਭਾਗ (Department of Meteorology) ਅਨੁਸਾਰ ਅਗਲੇ 5 ਦਿਨਾਂ ਲਈ ਕਈ ਜ਼ਿਲ੍ਹਿਆਂ ਵਿੱਚ 40-50 ਕਿਲੋਮੀਟਰ...