Immunity Boost ਕਰਨ ‘ਚ ਕਾਰਗਰ ਸੂਜੀ ਦਾ ਹਲਵਾ
By Azad Soch
On

- ਹਲਵਾ ਬਣਾਉਣ ਲਈ ਘਿਓ ਅਤੇ ਸੂਜੀ ਦੀ ਵਰਤੋਂ ਕੀਤੀ ਜਾਂਦੀ ਹੈ।
- ਘਿਓ ਨਾ ਸਿਰਫ ਖਾਣੇ ਦੇ ਸੁਆਦ ਨੂੰ ਵਧਾਉਂਦਾ ਹੈ ਨਾਲ ਹੀ ਇਸ ‘ਚ ਮੌਜੂਦ ਐਂਟੀ-ਇਨਫਲਾਮੇਟਰੀ ਗੁਣ ਸਕਿਨ (Anti-inflammatory Properties Skin) ਦੇ ਨਿਖ਼ਾਰ ਨੂੰ ਬਣਾਈ ਰੱਖਦਾ ਹੈ।
- ਇਸਦੇ ਨਾਲ ਹੀ ਇਸ ‘ਚ ਕੈਂਸਰ ਨਾਲ ਲੜਨ ਦੇ ਤੱਤ ਪਾਏ ਜਾਂਦੇ ਹਨ।
- ਉੱਥੇ ਹੀ ਗੱਲ ਜੇ ਸੂਜੀ ਦੀ ਕਰੀਏ ਤਾਂ ਆਇਰਨ ਅਤੇ ਮੈਗਨੀਸ਼ੀਅਮ ਗੁਣਾਂ ਨਾਲ ਭਰਪੂਰ ਇਹ ਦਿਲ ਨੂੰ ਤੰਦਰੁਸਤ ਰੱਖਦੀ ਹੈ।
- ਇਸ ਤੋਂ ਇਲਾਵਾ ਸੂਜੀ ਖਾਣ ਨਾਲ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ ‘ਚ ਰਹਿੰਦਾ ਹੈ।
- ਹਾਲਾਂਕਿ ਜ਼ਿਆਦਾ ਮਾਤਰਾ ‘ਚ ਸੂਜੀ ਦਾ ਸੇਵਨ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।
Latest News

05 May 2025 14:53:04
ਬਦਾਮ ਦਾ ਤੇਲ ਚਮੜੀ ਨੂੰ ਡੂੰਘਾ ਪੋਸ਼ਣ ਦਿੰਦਾ ਹੈ ਅਤੇ ਇਸ ਨੂੰ ਨਰਮ ਅਤੇ ਹਾਈਡਰੇਟ ਬਣਾਉਂਦਾ ਹੈ।
ਬਦਾਮ ਦੇ ਤੇਲ...