ਭਾਜਪਾ ਆਗੂ ਮਨੋਰੰਜਨ ਕਾਲੀਆਂ ਦੇ ਘਰ ਉੱਤੇ ਹਮਲੇ ਦੀ ਜਾਂਚ ਹੁਣ NIA ਕਰੇਗੀ
By Azad Soch
On

Jalandhar, 17,APRIL,2025,(Azad Soch News):- ਜਲੰਧਰ ਵਿਖੇ ਭਾਜਪਾ ਆਗੂ ਮਨੋਰੰਜਨ ਕਾਲੀਆਂ ਦੇ ਘਰ ਉੱਤੇ ਹਮਲੇ ਦੀ ਜਾਂਚ ਹੁਣ NIA ਕਰੇਗੀ ਇਸ ਮਾਮਲੇ ਦੀ ਪਹਿਲਾਂ ਜਾਂਚ ਪੰਜਾਬ ਪੁਲਿਸ (Punjab Police) ਕਰ ਰਹੀ ਸੀ,ਭਾਜਪਾ ਆਗੂ ਮਨੋਰੰਜਨ ਕਾਲੀਆਂ ਦੇ ਘਰ ਉੱਤੇ ਬੀਤੀ 8 ਅਪ੍ਰੈਲ ਨੂੰ ਹਮਲਾ ਹੋਇਆ ਸੀ,ਪੰਜਾਬ ਪੁਲਿਸ (Punjab Police) ਇਸ ਮਾਮਲੇ ਵਿੱਚ ਮੁਖ ਮੁਲਜ਼ਮ ਸੈਦੁਲ ਅਮੀਨ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
Latest News

12 May 2025 14:31:40
Tibet,12,MAY,2025,(Azad Soch News):- ਐਤਵਾਰ ਅੱਧੀ ਰਾਤ ਨੂੰ ਅਚਾਨਕ ਤਿੱਬਤ ਦੀ ਧਰਤੀ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਣ ਲੱਗੀ,ਨੈਸ਼ਨਲ ਸੈਂਟਰ ਫਾਰ...