ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ
By Azad Soch
On

Jammu And Kashmir,04,September,2024,(Azad Soch News):- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ,ਉਹ ਨੈਸ਼ਨਲ ਕਾਨਫਰੰਸ (ਐਨਸੀ)-ਕਾਂਗਰਸ ਗਠਜੋੜ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨਗੇ,ਇਸ ਦੇ ਲਈ ਉਸ ਨੇ ਦੋ ਰੈਲੀਆਂ ਦਾ ਪ੍ਰਸਤਾਵ ਰੱਖਿਆ ਹੈ,ਇੱਕ ਰੈਲੀ ਕਸ਼ਮੀਰ ਦੇ ਅਨੰਤਨਾਗ (Anantnag) ਵਿੱਚ ਹੋਵੇਗੀ, ਦੂਜੀ ਜੰਮੂ ਦੇ ਸੰਗਲਦਾਨ ਇਲਾਕੇ ਵਿੱਚ,ਰਾਹੁਲ ਦੀ ਇਸ ਰੈਲੀ ਨਾਲ ਕਾਂਗਰਸ ਦੀ ਚੋਣ ਮੁਹਿੰਮ ਵੀ ਸ਼ੁਰੂ ਹੋ ਜਾਵੇਗੀ,ਘਾਟੀ 'ਚ 18 ਸਤੰਬਰ ਨੂੰ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਹੋਣੀ ਹੈ।
Latest News
1.jpg)
03 Apr 2025 05:15:16
ਸੋਰਠਿ ਮਹਲਾ ੫
॥ ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ ॥ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ ॥੧॥...