ਮਹਾਂ-ਸ਼ਿਵਰਾਤਰੀ ਦੇ ਮੌਕੇ 'ਤੇ ਇਸ ਦਿਵਸ ਨੂੰ ਸ਼ਰਧਾਵਾਨ ਸੰਗਤਾਂ ਵੱਲੋਂ ਬਹੁਤ ਧੂਮ-ਧੜੱਕੇ ਨਾਲ ਮਨਾਇਆ ਗਿਆ
By Azad Soch
On

Patiala,27,FEB,2025,(Azad Soch News):- ਮਹਾਂ-ਸ਼ਿਵਰਾਤਰੀ ਦੇ ਮੌਕੇ 'ਤੇ ਇਸ ਦਿਵਸ ਨੂੰ ਸ਼ਰਧਾਵਾਨ ਸੰਗਤਾਂ ਵੱਲੋਂ ਬਹੁਤ ਧੂਮ-ਧੜੱਕੇ ਨਾਲ ਮਨਾਇਆ ਗਿਆ, ਮਹਾਂ ਸ਼ਿਵਰਾਤਰੀ ਮੌਕੇ ਮੰਦਰਾਂ ਨੂੰ ਬੜੀ ਸ਼ਾਨ ਨਾਲ ਸਜਾਇਆ ਗਿਆ,ਮੰਦਰਾਂ 'ਚ ਸੰਗਤਾਂ ਨੇ ਸ਼ਰਧਾ ਨਾਲ ਮੱਥਾ ਟੇਕਿਆ ਸਭਨਾਂ ਨੇ ਸ਼ਮੂਲੀਅਤ ਕਰਕੇ ਮੰਦਰਾਂ 'ਚ ਰੌਣਕਾਂ ਲਗਾ ਦਿੱਤੀਆਂ,ਸੰਗਤਾਂ ਨੇ ਇਸ ਮਹਾਂ ਸ਼ਿਵਰਾਤਰੀ (Maha Shivratri) ਦੇ ਤਿਉਹਾਰ ਮੌਕੇ ਵੱਖ-ਵੱਖ ਥਾਵਾਂ 'ਤੇ ਅਨੇਕਾਂ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਲਗਾਏ,ਸੇਵਾਦਾਰਾਂ ਨੇ ਲੰਗਰਾਂ 'ਚ ਸ਼ਰਧਾ ਨਾਲ ਸੇਵਾ ਕੀਤੀ।
Related Posts
Latest News
-(5).jpeg)
09 May 2025 20:45:50
ਚੰਡੀਗੜ੍ਹ, ਕਲਾਨੌਰ/ਗੁਰਦਾਸਪੁਰ, 9 ਮਈ - ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ ਸਰਹੱਦੀ ਲੋਕਾਂ ਦੀ ਸੁਰੱਖਿਆ ਅਤੇ ਐਮਰਜੈਂਸੀ ਦੌਰਾਨ...