ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਜੰਗਲੀ ਜੀਵ ਦਿਵਸ ਦੇ ਮੌਕੇ 'ਤੇ ਗੁਜਰਾਤ ਦੇ ਜਾਮਨਗਰ ਵਿੱਚ ਸਥਿਤ ਪਸ਼ੂ ਸੰਭਾਲ ਕੇਂਦਰ 'Vantara' ਦਾ ਉਦਘਾਟਨ ਕੀਤਾ
By Azad Soch
On

Jamnagar,05,MARCH,2025,(Azad Soch News):- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਵਿਸ਼ਵ ਜੰਗਲੀ ਜੀਵ ਦਿਵਸ (World Wildlife Day) ਦੇ ਮੌਕੇ 'ਤੇ ਗੁਜਰਾਤ ਦੇ ਜਾਮਨਗਰ ਵਿੱਚ ਸਥਿਤ ਪਸ਼ੂ ਸੰਭਾਲ ਕੇਂਦਰ 'Vantara' ਦਾ ਉਦਘਾਟਨ ਕੀਤਾ,Vantara ਇੱਕ ਕੇਂਦਰ ਹੈ ਜੋ ਜੰਗਲੀ ਜੀਵਾਂ ਦੀ ਸੰਭਾਲ ਤੇ ਪ੍ਰਚਾਰ ਲਈ ਸਮਰਪਿਤ ਹੈ,ਪ੍ਰਧਾਨ ਮੰਤਰੀ ਨੇ 3,000 ਏਕੜ ਵਿੱਚ ਫੈਲੇ ਵੰਤਾਰਾ ਵਿਖੇ ਬਹੁਤ ਸਮਾਂ ਬਿਤਾਇਆ ਅਤੇ ਉੱਥੇ ਜਾਨਵਰਾਂ ਲਈ ਬਣੀਆਂ ਵਿਸ਼ਵ ਪੱਧਰੀ ਸਹੂਲਤਾਂ ਦਾ ਜਾਇਜ਼ਾ ਲਿਆ, ਵੰਤਾਰਾ ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ (mukesh ambani) ਦੇ ਪੁੱਤਰ ਅਨੰਤ ਅੰਬਾਨੀ (anant ambani) ਦੀ ਪਹਿਲਕਦਮੀ 'ਤੇ ਬਣਾਇਆ ਗਿਆ ਹੈ।
Latest News

04 May 2025 06:14:59
-ਨੀਲ ਗਰਗ ਨੇ ਹਰਿਆਣਾ ਦੇ CM 'ਤੇ ਜਨਤਾ ਨੂੰ ਧੋਖਾ ਦੇਣ ਲਈ ਪਾਣੀ ਦੇ ਅੰਕੜਿਆਂ ਨਾਲ ਛੇੜਛਾੜ ਕਰਨ ਦਾ ਲਗਾਇਆ...