ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਅਣਮਿੱਥੇ ਸਮੇਂ ਲਈ ਮਰਨ ਵਰਤ 'ਤੇ ਬੈਠਣ ਦਾ ਐਲਾਨ
By Azad Soch
On

Chandigarh,16 NOV,2024,(Azad Soch News):- ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Farmer Leader Jagjit Singh Dallewal) ਦੇ ਵਲੋਂ ਅੱਜ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ (Press Conference) ਕਰਕੇ ਐਲਾਨ ਕੀਤਾ ਕਿ, ਉਹ 26 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਮਰਨ ਵਰਤ 'ਤੇ ਬੈਠਣਗੇ,ਦੱਸ ਦਈਏ ਕਿ ਸ਼ੰਭੂ ਅਤੇ ਖਨੌਰੀ ਬਾਰਡਰ (Shambhu And Khanuri Border) ਤੇ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਮੋਰਚਾ ਲਾਈ ਬੈਠੇ ਹਨ।
Latest News

18 Mar 2025 04:47:01
Hyderabad,Pakistan,18,MARCH,2025,(Azad Soch News):- ਕੋਜ਼ੀਆ-ਉਰ-ਰਹਿਮਾਨ ਉਰਫ਼ ਨਦੀਮ ਉਰਫ਼ ਅਬੂ ਕਾਤਲ ਉਰਫ਼ ਕਤਲ ਸਿੰਧੀ ਦੀ 15 ਮਾਰਚ ਦੀ ਸ਼ਾਮ ਨੂੰ ਪੰਜਾਬ ਦੇ...