ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ Sheetal Devi ਨੂੰ ਆਨੰਦ ਮਹਿੰਦਰਾ ਨੇ ਤੋਹਫ਼ੇ 'ਚ ਦਿੱਤੀ ਲਗਜ਼ਰੀ ਕਾਰ
By Azad Soch
On

Jammu and Kashmir,31, JAN,2025,(Azad Soch News):- ਮਹਿੰਦਰਾ ਕੰਪਨੀ ਦੇ ਚੇਅਰਮੈਨ ਆਨੰਦ ਮਹਿੰਦਰਾ (Anand Mahindra) ਨੇ ਜੰਮੂ-ਕਸ਼ਮੀਰ ਦੀ ਪੈਰਾਲੰਪਿਕਸ ਦੀ ਵਿਸ਼ਵ ਨੰਬਰ ਦੋ ਤੀਰਅੰਦਾਜ਼ ਸ਼ੀਤਲ ਦੇਵੀ (Sheetal Devi) ਤੇ ਉਸਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਆਨੰਦ ਮਹਿੰਦਰਾ ਨੇ ਅਧਿਕਾਰਤ X ਅਕਾਊਂਟ 'ਤੇ ਇੱਕ ਪੋਸਟ ਕੀਤੀ, ਜਿਸ ਵਿੱਚ ਲਿਖਿਆ, "ਸ਼ੀਤਲ ਨੂੰ ਸਕਾਰਪੀਓ N ਵਿੱਚ ਦੇਖ ਕੇ ਮਾਣ ਮਹਿਸੂਸ ਹੋ ਰਿਹਾ ਹੈ, ਸ਼ੀਤਲ ਸਾਡੇ ਸਾਰਿਆਂ ਲਈ ਇੱਕ ਪ੍ਰੇਰਨਾ ਹੈ ਤੇ ਮੈਨੂੰ ਉਸਨੂੰ ਸਕਾਰਪੀਓ ਐਨ ਵਿੱਚ ਦੇਖ ਕੇ ਮਾਣ ਹੋ ਰਿਹਾ ਹੈ। ਇਹ ਕਾਰ ਉਸ ਲਈ ਬਿਲਕੁਲ ਸਹੀ ਹੈ ਕਿਉਂਕਿ ਉਹ ਨਵੀਆਂ ਉਚਾਈਆਂ ਨੂੰ ਛੂਹਣ ਦੀ ਆਪਣੀ ਯਾਤਰਾ 'ਤੇ ਹੈ।
Latest News
.jpeg)
27 Feb 2025 20:35:53
ਚੰਡੀਗੜ੍ਹ, 27 ਫਰਵਰੀ, 2025:
ਭ੍ਰਿਸ਼ਟਾਚਾਰ ਵਿਰੁੱਧ ਜਾਰੀ ਜੰਗ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਸਿਟੀ-1, ਸੰਗਰੂਰ ਵਿਖੇ ਤਾਇਨਾਤ ਪੰਜਾਬ...