ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ISSF ਵਿਸ਼ਵ ਕੱਪ 2024 ਵਿਚ ਜਿੱਤਿਆ ਸੋਨ ਤਮਗ਼ਾ
By Azad Soch
On

Munich,06 June,2024,(Azad Soch News):- ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਸਿੰਘ (Sarbjot Singh) ਨੇ ISSF ਵਿਸ਼ਵ ਕੱਪ 2024 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ (Air Pistol) ਮੁਕਾਬਲੇ ਵਿਚ ਸੋਨ ਤਗ਼ਮਾ ਅਪਣੇ ਨਾਂਅ ਕਰ ਲਿਆ ਹੈ,ਸਰਬਜੋਤ ਸਿੰਘ ਨੇ ਮਿਊਨਿਖ (Munich) ਵਿਚ ISSF ਵਿਸ਼ਵ ਕੱਪ 2024 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਗਮਾ ਜਿੱਤਣ ਲਈ 242.7 ਅੰਕ ਹਾਸਲ ਕੀਤੇ,ਇਸ ਤੋਂ ਪਹਿਲਾਂ ਉਹ ਕੁਆਲੀਫੀਕੇਸ਼ਨ (Qualification) ਵਿਚ ਵੀ ਟਾਪ ਉਤੇ ਸੀ,ਸਾਥੀ ਨਿਸ਼ਾਨੇਬਾਜ਼ ਅਰਜੁਨ ਚੀਮਾ ਅਤੇ ਵਰੁਣ ਤੋਮਰ ਪਿਛਲੇ ਦੌਰ ਵਿਚ 10ਵੇਂ ਸਥਾਨ ’ਤੇ ਰਹੇ ਜਿਸ ਕਾਰਨ ਉਹ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ।
Latest News

18 Mar 2025 14:58:25
Chandigarh, 18,MARCH,2025,(Azad Soch News):- ਹੱਲੋਮਾਜਰਾ ਪੁਲਿਸ ਚੌਕੀ (Hallomajra Police Post) 'ਚ ਰਾਸ਼ਟਰੀ ਯੁਵਾ ਪੁਰਸਕਾਰ (National Youth Award) ਅਤੇ ਸਮਾਜ ਸੇਵਾ...