Hockey Team: ਭਾਰਤੀ ਮਹਿਲਾ ਹਾਕੀ ਟੀਮ ਆਸਟਰੇਲੀਆ ਪੁੱਜੀ
ਭਾਰਤ ਨੂੰ 26 ਅਤੇ 27 ਅਪ੍ਰੈਲ ਨੂੰ ਆਸਟਰੇਲੀਆ-ਏ ਵਿਰੁਧ ਦੋ ਮੈਚ ਖੇਡਣੇ ਹਨ
By Azad Soch
On

Perth,23,APRIL, 2025,(Azad Soch News):- ਹਾਕੀ ਇੰਡੀਆ ਲੀਗ (Hockey India League) ’ਚ ਜੇ.ਐਸ.ਡਬਲਯੂ. ਸੂਰਮਾ ਕਲੱਬ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਸੀਨੀਅਰ ਕੌਮੀ ਮਹਿਲਾ ਟੀਮ ’ਚ ਸ਼ਾਮਲ ਕੀਤੀ ਗਈ ਨੌਜੁਆਨ ਮਿਡਫੀਲਡਰ ਅਜਮੀਨਾ ਕੁਜੂਰ ਆਸਟਰੇਲੀਆ ਵਿਰੁਧ ਹੋਣ ਵਾਲੀ ਪੰਜ ਮੈਚਾਂ ਦੀ ਸੀਰੀਜ਼ ’ਚ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਣ ਲਈ ਬੇਤਾਬ ਹੈ,ਭਾਰਤ ਨੂੰ 26 ਅਤੇ 27 ਅਪ੍ਰੈਲ ਨੂੰ ਆਸਟਰੇਲੀਆ-ਏ ਵਿਰੁਧ ਦੋ ਮੈਚ ਖੇਡਣੇ ਹਨ, ਜਦਕਿ 1, 3 ਅਤੇ 4 ਮਈ ਨੂੰ ਪਰਥ ਹਾਕੀ ਸਟੇਡੀਅਮ ’ਚ ਆਸਟਰੇਲੀਆ ਦੀ ਸੀਨੀਅਰ ਟੀਮ (Senior Team) ਨਾਲ ਤਿੰਨ ਮੈਚ ਖੇਡਣੇ ਹਨ।
Latest News
.jpeg)
13 May 2025 14:58:15
Chandigarh, 13,MAY,2025,(Azad Soch News):- ਰਾਜ ਸਰਕਾਰ ਫੌਜ ਅਤੇ ਅਰਧ ਸੈਨਿਕ ਬਲਾਂ ਦੇ ਸੇਵਾਮੁਕਤ ਸੈਨਿਕਾਂ ਨੂੰ ਸਰਕਾਰੀ ਅਤੇ ਨਿੱਜੀ ਖੇਤਰਾਂ ਵਿੱਚ...