ਟੀਮ ਇੰਡੀਆ ਦੇ ਸਪਿਨਰ ਨੇ ਕ੍ਰਿਕਟ ਤੋਂ ਲਿਆ ਸੰਨਿਆਸ
By Azad Soch
On

New Delhi,18 DEC,2024,(Azad Soch News):- ਟੀਮ ਇੰਡੀਆ (Team India) ਦੇ ਆਫ ਸਪਿਨਰ ਆਰ ਅਸ਼ਵਿਨ (Off Spinner R Ashwin) ਨੇ ਅੰਤਰਰਾਸ਼ਟਰੀ ਕ੍ਰਿਕਟ (International Cricket) ਤੋਂ ਸੰਨਿਆਸ ਲੈ ਲਿਆ ਹੈ,ਗਾਬਾ ਟੈਸਟ (GABA Test) ਖਤਮ ਹੁੰਦੇ ਹੀ ਅਸ਼ਵਿਨ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ,ਰਵੀਚੰਦਰਨ ਅਸ਼ਵਿਨ ਭਾਰਤੀ ਟੈਸਟ ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਸਫਲ ਗੇਂਦਬਾਜ਼ਾਂ ਵਿੱਚੋਂ ਇੱਕ ਰਹੇ ਹਨ,ਉਸ ਨੂੰ ਇਸ ਦੌਰੇ 'ਤੇ ਹੁਣ ਤੱਕ ਸਿਰਫ ਇੱਕ ਮੈਚ ਖੇਡਣ ਦਾ ਮੌਕਾ ਮਿਲਿਆ ਹੈ,ਆਰ ਅਸ਼ਵਿਨ ਨੇ ਟੈਸਟ ਕ੍ਰਿਕਟ 'ਚ 106 ਮੈਚਾਂ 'ਚ 537 ਵਿਕਟਾਂ ਲਈਆਂ ਹਨਉਸ ਦੇ ਨਾਂ 37 ਪੰਜ ਵਿਕਟਾਂ ਹਨ ਅਤੇ ਮੈਚ ਵਿੱਚ 8 ਵਾਰ 10 ਵਿਕਟਾਂ ਝਟਕਾਈਆਂ ਹਨ,ਆਫ ਸਪਿਨਰ ਆਰ ਅਸ਼ਵਿਨ ਨੇ 156 ਵਨਡੇ ਵਿਕਟ ਵੀ ਲਏ,ਆਫ ਸਪਿਨਰ ਆਰ ਅਸ਼ਵਿਨ ਨੇ ਟੀ-20 'ਚ 72 ਵਿਕਟਾਂ ਲਈਆਂ ਹਨ।
Related Posts
Latest News

14 May 2025 15:03:46
Turkey,14,MAY,2025,(Azad Soch News):- ਤੁਰਕੀ ਦੇ ਸਰਕਾਰੀ ਪ੍ਰਸਾਰਕ ਟੀਆਰਟੀ ਵਰਲਡ (tetworld) ਦੇ ਅਧਿਕਾਰਤ 'ਐਕਸ' (X) (ਪਹਿਲਾਂ ਟਵਿੱਟਰ) ਹੈਂਡਲ ਨੂੰ ਭਾਰਤ ਵਿੱਚ...