Realme 12+ 5G 12GB RAM,5000mAh ਬੈਟਰੀ,67W ਚਾਰਜਿੰਗ ਨਾਲ ਲਾਂਚ

Realme 12+ 5G 12GB RAM,5000mAh ਬੈਟਰੀ,67W ਚਾਰਜਿੰਗ ਨਾਲ ਲਾਂਚ

New Delhi ,21 DEC,2024,(Azad Soch News):- Realme ਕੰਪਨੀ ਭਾਰਤ ਤੋਂ ਪਹਿਲਾਂ ਇੰਡੋਨੇਸ਼ੀਆ ਅਤੇ ਮਲੇਸ਼ੀਆ ਵਿੱਚ Realme 12+ 5G ਲਾਂਚ ਕਰ ਚੁੱਕੀ ਹੈ,ਫੋਨ 'ਚ ਔਕਟਾਕੋਰ ਚਿਪਸੈੱਟ ਹੈ,ਇਸ ਵਿੱਚ 6.67 ਇੰਚ ਦੀ ਫੁੱਲ HD ਪਲੱਸ OLED ਸਕਰੀਨ ਹੈ,ਜੋ ਕਿ 120Hz ਰਿਫਰੈਸ਼ ਰੇਟ ਦੇ ਨਾਲ ਆਉਂਦਾ ਹੈ,ਇਸ 'ਚ ਟ੍ਰਿਪਲ ਰੀਅਰ ਕੈਮਰਾ ਹੈ,ਫੋਨ ਐਂਡਰਾਇਡ 14 ਦੇ ਨਾਲ ਆਉਂਦਾ ਹੈ,ਇਹ ਫੋਨ ਭਾਰਤ 'ਚ 6 ਮਾਰਚ ਨੂੰ ਲਾਂਚ ਹੋਣ ਜਾ ਰਿਹਾ ਹੈ।

ਆਓ ਜਾਣਦੇ ਹਾਂ ਇਸਦੀ ਕੀਮਤ ਅਤੇ ਸਾਰੀਆਂ ਵਿਸ਼ੇਸ਼ਤਾਵਾਂ ਬਾਰੇ,Realme 12+ 5G ਦੀ ਕੀਮਤ ਬਾਰੇ ਗੱਲ ਕਰੀਏ ਤਾਂ ਇਹ ਫ਼ੋਨ 8GB + 256GB ਕੌਂਫਿਗਰੇਸ਼ਨ ਵਿੱਚ ਇੰਡੋਨੇਸ਼ੀਆ ਵਿੱਚ IDR 41,99,000 (ਲਗਭਗ 22,200 ਰੁਪਏ) ਵਿੱਚ ਆਉਂਦਾ ਹੈ। ਮਲੇਸ਼ੀਆ ਵਿੱਚ, ਫ਼ੋਨ 12 ਜੀਬੀ ਰੈਮ, 256 ਜੀਬੀ ਸਟੋਰੇਜ ਦੇ ਨਾਲ MYR 1,499 (ਲਗਭਗ 26,200 ਰੁਪਏ) ਵਿੱਚ ਆਉਂਦਾ ਹੈ,ਇਸਨੂੰ ਨੈਵੀਗੇਟਰ ਸੀਡ ਅਤੇ ਪਾਇਨੀਅਰ ਗ੍ਰੀਨ ਕਲਰ ਵਿੱਚ ਪੇਸ਼ ਕੀਤਾ ਗਿਆ ਹੈ।

Realme 12+ 5G ਵਿੱਚ 120Hz ਰਿਫਰੈਸ਼ ਰੇਟ ਦੇ ਨਾਲ ਇੱਕ 6.67 ਇੰਚ FHD+ (2,400 x 1,080 ਪਿਕਸਲ) OLED ਡਿਸਪਲੇ ਹੈ,ਫੋਨ ਦੀ ਪੀਕ ਬ੍ਰਾਈਟਨੈੱਸ 2000 nits ਹੈ। ਇਹ ਰੇਨਵਾਟਰ ਸਮਾਰਟ ਟਚ ਦੇ ਨਾਲ ਆਉਂਦਾ ਹੈ ਜੋ ਮੀਂਹ ਵਿੱਚ ਵੀ ਡਿਸਪਲੇ ਟਚ ਨੂੰ ਸਪੋਰਟ ਕਰਦਾ ਹੈ,ਯਾਨੀ ਫੋਨ ਨੂੰ ਗਿੱਲੇ ਹੱਥਾਂ ਨਾਲ ਵੀ ਵਰਤਿਆ ਜਾ ਸਕਦਾ ਹੈ।

Realme 12+ 5G ਵਿੱਚ 120Hz ਰਿਫਰੈਸ਼ ਰੇਟ ਦੇ ਨਾਲ ਇੱਕ 6.67 ਇੰਚ FHD+ (2,400 x 1,080 ਪਿਕਸਲ) OLED ਡਿਸਪਲੇ ਹੈ,ਫੋਨ ਦੀ ਪੀਕ ਬ੍ਰਾਈਟਨੈੱਸ 2000 nits ਹੈ,ਇਹ ਰੇਨਵਾਟਰ ਸਮਾਰਟ ਟਚ ਦੇ ਨਾਲ ਆਉਂਦਾ ਹੈ ਜੋ ਮੀਂਹ ਵਿੱਚ ਵੀ ਡਿਸਪਲੇ ਟਚ ਨੂੰ ਸਪੋਰਟ ਕਰਦਾ ਹੈ,ਯਾਨੀ ਫੋਨ ਨੂੰ ਗਿੱਲੇ ਹੱਥਾਂ ਨਾਲ ਵੀ ਵਰਤਿਆ ਜਾ ਸਕਦਾ ਹੈ।

Advertisement

Latest News

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ
ਫਾਜ਼ਿਲਕਾ 21 ਦਸੰਬਰ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ ਜ਼ਿਲ੍ਹਾ ਐਨੀਮਲ ਵੈੱਲਫੇਅਰ ਸੁਸਾਇਟੀ...
ਨਾਭਾ ਤੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਗੱਡੀ ਹਾਦਸਾਗ੍ਰਸਤ ਹੋ ਗਈ
ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ 'ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰ
ਖਿਓਵਾਲੀ ਢਾਬ ਵਿਖੇ ਨਿਕਸ਼ੈ ਕੈਂਪ ਲਗਾਇਆ
ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡ ਜੈਮਲਆਲਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਦੇ ਵਿਦਿਆਰਥੀਆਂ ਨੇ ਹੁਸੈਨੀਵਾਲਾ ਵਿਖੇ ਦੇਖੀ ਰੀਟਰੀਟ ਸੈਰਾਮਨੀ
ਟਿਕਾਊ ਭਵਿੱਖ ਲਈ ਰਿਵਾਇਤੀ ਈਂਧਨ 'ਤੇ ਨਿਰਭਰਤਾ ਘਟਾਉਣ ਦੀ ਦਿਸ਼ਾ ਵਿੱਚ ਉਪਰਾਲੇ ਕਰ ਰਿਹੈ ਪੰਜਾਬ- ਅਮਨ ਅਰੋੜਾ