ਸੈਮਸੰਗ ਨੇ 9000 ਤੋਂ ਵੀ ਘੱਟ ਕੀਮਤ ਨਾਲ ਲਾਂਚ ਕੀਤਾ ਨਵਾਂ 5G ਫੋਨ
By Azad Soch
On

New Delhi,18 DEC,2024,(Azad Soch News):- ਸੈਮਸੰਗ ਨੇ ਭਾਰਤ ਵਿੱਚ ਇੱਕ ਨਵਾਂ ਅਤੇ ਸਸਤਾ ਸਮਾਰਟਫੋਨ ਲਾਂਚ ਕੀਤਾ ਹੈ,ਇਸ ਫੋਨ ਦਾ ਨਾਂ Samsung Galaxy F14 ਹੈ, ਜਿਸ ਦੀ ਕੀਮਤ 10,000 ਰੁਪਏ ਤੋਂ ਘੱਟ ਹੈ,ਇਸ ਫੋਨ 'ਚ ਕੰਪਨੀ ਨੇ ਫੁੱਲ HD ਪਲੱਸ ਡਿਸਪਲੇਅ, 90Hz ਦਾ ਰਿਫਰੈਸ਼ ਰੇਟ, ਵੱਡੀ ਬੈਟਰੀ ਅਤੇ ਵਧੀਆ ਕੈਮਰਾ ਸੈੱਟਅਪ ਦਿੱਤਾ ਹੈ, ਆਓ ਤੁਹਾਨੂੰ ਦੱਸਦੇ ਹਾਂ ਇਸ ਫੋਨ ਬਾਰੇ।ਸੈਮਸੰਗ ਨੇ ਇਸ ਫੋਨ ਨੂੰ ਸਿਰਫ ਇਕ ਵੇਰੀਐਂਟ 'ਚ ਲਾਂਚ ਕੀਤਾ ਹੈ, ਜੋ 4GB ਰੈਮ ਅਤੇ 64GB ਸਟੋਰੇਜ ਨਾਲ ਆਉਂਦਾ ਹੈ,ਇਸ ਫੋਨ ਦੀ ਕੀਮਤ 8,999 ਰੁਪਏ ਹੈ, ਇਹ ਫੋਨ ਸੈਮਸੰਗ ਦੀ ਵੈੱਬਸਾਈਟ, ਅਮੇਜ਼ਨ, ਫਲਿੱਪਕਾਰਟ ਅਤੇ ਭਾਰਤ ਦੇ ਵੱਖ-ਵੱਖ ਆਫਲਾਈਨ ਸਟੋਰਾਂ (Offline Stores) 'ਤੇ ਉਪਲਬਧ ਹੋਵੇਗਾ ਕੰਪਨੀ ਨੇ ਇਸ ਫੋਨ ਨੂੰ ਮੂਨਲਾਈਟ ਸਿਲਵਰ ਅਤੇ ਪੇਪਰਮਿੰਟ ਗ੍ਰੀਨ ਕਲਰ 'ਚ ਲਾਂਚ ਕੀਤਾ ਹੈ।
Latest News

19 Mar 2025 18:38:37
ਚੰਡੀਗੜ੍ਹ, 19 ਮਾਰਚ, 2025:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਵੇਰਕਾ...