Vivo ਦਾ V50e ਭਾਰਤ 'ਚ ਜਲਦ ਹੀ ਲਾਂਚ ਕੀਤਾ ਜਾਵੇਗਾ

Vivo ਦਾ V50e ਭਾਰਤ 'ਚ ਜਲਦ ਹੀ ਲਾਂਚ ਕੀਤਾ ਜਾਵੇਗਾ


New Delhi,02,APRIL,2025,(Azad Soch News):- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo ਦਾ V50e ਜਲਦ ਹੀ ਦੇਸ਼ 'ਚ ਲਾਂਚ ਕੀਤਾ ਜਾਵੇਗਾ,ਕੰਪਨੀ ਨੇ ਇਸ ਸਮਾਰਟਫੋਨ ਦੇ ਰੰਗਾਂ ਅਤੇ ਮੁੱਖ ਵਿਸ਼ੇਸ਼ਤਾਵਾਂ ਦਾ ਖੁਲਾਸਾ ਕੀਤਾ ਹੈ,ਇਸ ਵਿੱਚ 120 Hz ਦੀ ਰਿਫਰੈਸ਼ ਦਰ ਦੇ ਨਾਲ ਇੱਕ ਕਵਾਡ-ਕਰਵਡ ਡਿਸਪਲੇ (Quad-Curved Display) ਹੋਵੇਗੀ,ਇਹ ਕੰਪਨੀ ਦੇ V40e ਦੀ ਥਾਂ ਲਵੇਗਾ ਜੋ ਪਿਛਲੇ ਸਾਲ ਪੇਸ਼ ਕੀਤਾ ਗਿਆ ਸੀ।

V50e ਭਾਰਤ ਵਿੱਚ Vivo ਦੀ ਵੈੱਬਸਾਈਟ 'ਤੇ 'Coming Soon' ਦੇ ਟੈਗ ਨਾਲ ਸੂਚੀਬੱਧ ਹੈ, ਹਾਲਾਂਕਿ ਕੰਪਨੀ ਨੇ ਇਸ ਦੀ ਲਾਂਚਿੰਗ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ,ਇਸਨੂੰ ਪਰਲ ਵ੍ਹਾਈਟ ਅਤੇ ਸੈਫਾਇਰ ਬਲੂ ਰੰਗਾਂ ਵਿੱਚ ਉਪਲਬਧ ਕਰਵਾਇਆ ਜਾਵੇਗਾ,ਇਸ ਵਿੱਚ 120 Hz ਦੀ ਰਿਫਰੈਸ਼ ਦਰ ਦੇ ਨਾਲ ਪਤਲੇ ਬੇਜ਼ਲ ਦੇ ਨਾਲ ਇੱਕ ਕਵਾਡ-ਕਰਵਡ ਡਿਸਪਲੇਅ (Quad-Curved Display) ਹੋਵੇਗੀ,ਇਸ ਸਮਾਰਟਫੋਨ ਦਾ ਫਰੇਮ ਮੈਟਲ (Frame Metal) ਦਾ ਹੈ।

ਇਸ ਵਿੱਚ ਵਰਟੀਕਲ ਕੈਮਰਾ ਮੋਡਿਊਲ ਅਤੇ ਔਰਾ ਲਾਈਟ ਹੋਵੇਗੀ,ਇਸ ਸਮਾਰਟਫੋਨ ?Smartphone) 'ਚ ਸੋਨੀ ਦਾ ਮਲਟੀਫੋਕਲ ਪ੍ਰੋ ਪੋਰਟਰੇਟ ਕੈਮਰਾ (Multifocal Pro Portrait Camera) ਤਿੰਨ ਫੋਕਲ ਲੈਂਥ ਵਾਲਾ ਹੋਵੇਗਾ,ਇਸ ਦੇ ਫਰੰਟ 'ਚ ਸੈਲਫੀ ਅਤੇ ਵੀਡੀਓ ਕਾਲ ਲਈ 50 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾਵੇਗਾ,ਇਸ ਦੇ ਫਰੰਟ ਅਤੇ ਰੀਅਰ ਕੈਮਰੇ 4K ਵੀਡੀਓ ਰਿਕਾਰਡਿੰਗ ਦੀ ਸਮਰੱਥਾ ਦੇ ਨਾਲ ਹੋਣਗੇ।

Advertisement

Latest News

'ਪੰਜਾਬ ਸਿੱਖਿਆ ਕ੍ਰਾਂਤੀ’ ਨਾਲ ਬਦਲੀ ਸਰਕਾਰੀ ਸਕੂਲਾਂ ਦੀ ਨੁਹਾਰ : ਵਿਧਾਇਕ ਦਹੀਯਾ 'ਪੰਜਾਬ ਸਿੱਖਿਆ ਕ੍ਰਾਂਤੀ’ ਨਾਲ ਬਦਲੀ ਸਰਕਾਰੀ ਸਕੂਲਾਂ ਦੀ ਨੁਹਾਰ : ਵਿਧਾਇਕ ਦਹੀਯਾ
ਵਿਧਾਇਕ ਦਹੀਯਾ ਨੇ ਕੀਤੇ ਵੱਖ-ਵੱਖ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ   'ਪੰਜਾਬ ਸਿੱਖਿਆ ਕ੍ਰਾਂਤੀ’ ਨਾਲ ਬਦਲੀ ਸਰਕਾਰੀ ਸਕੂਲਾਂ ਦੀ ਨੁਹਾਰ...
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ), ਫਿਰੋਜਪੁਰ ਵਿੱਚ ਕੀਤਾ ਜਾਗਰੂਕਤਾ ਸੈਮੀਨਾਰ
ਭਾਰਤੀ ਆਰਮੀ ਅਸਾਮੀਆਂ ਲਈ ਮੁਫ਼ਤ ਕੋਚਿੰਗ ਅਤੇ ਫਿਜੀਕਲ ਟ੍ਰੇਨਿੰਗ
ਮਿਤੀ 24.05.2025 ਨੂੰ ਲੱਗਣ ਵਾਲੀ ਨੈਸਨਲ ਲੋਕ ਅਦਾਲਤ ਸਬੰਧੀ ਮੀਟਿੰਗ – ਸ੍ਰੀ ਰਾਜ ਕੁਮਾਰ , ਮਾਨਯੋਗ ਜਿਲਾ ਅਤੇ ਸੈਸ਼ਨਜ਼ ਜੱਜ,
“ਨਸ਼ਾ ਨਹੀਂ, ਜੀਵਨ ਚੁਣੋ” ਦਾ ਸੰਦੇਸ ਦਿੰਦੀ ਨਸ਼ਾ ਮੁਕਤੀ ਯਾਤਰਾ ਅਮਰਗੜ੍ਹ ਹਲਕੇ ਦੇ ਪਿੰਡ ਨਾਰੀਕੇ ,ਬਿੰਜੋਕੀ ਖੁਰਦ ਅਤੇ ਹਥੋਆ ਵਿਖੇ ਪੁਜੀ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹੇ ਦੇ ਵਿਧਾਇਕਾਂ ਵੱਲੋਂ ਨਸ਼ਾ ਰੋਕੂ ਰੱਖਿਆ ਕਮੇਟੀਆਂ ਨਾਲ ਲਗਾਤਾਰ ਕੀਤੀਆਂ ਜਾ ਰਹੀਆਂ ਮੀਟਿੰਗਾਂ
ਡਿਫੈਂਸ ਕਮੇਟੀਆਂ ਨਸ਼ਾ ਤਸਕਰਾਂ ਦੇ ਕਾਰੋਬਾਰ ਨੂੰ ਮੁਕੰਮਲ ਤੌਰ 'ਤੇ ਬੰਦ ਕਰਵਾਉਣ ਵਿੱਚ ਯੋਗਦਾਨ ਪਾਉਣਗੀਆਂ-ਵਿਧਾਇਕ ਬਾਘਾਪੁਰਾਣਾ