ਸਿਡਨੀ ਨਿਵਾਸੀ ਅਮਰਿੰਦਰ ਸਿੰਘ ਬਾਜਵਾ ਆਸਟਰੇਲੀਅਨ ਡਿਫ਼ੈਂਸ ਕੋਰਸ ਲਈ ਧਾਰਮਕ ਮਾਮਲਿਆਂ ਲਈ ਗਠਤ ਕਮੇਟੀ ਦੇ ਸਲਾਹਕਾਰ ਬਣੇ

ਸਿਡਨੀ ਨਿਵਾਸੀ ਅਮਰਿੰਦਰ ਸਿੰਘ ਬਾਜਵਾ ਆਸਟਰੇਲੀਅਨ ਡਿਫ਼ੈਂਸ ਕੋਰਸ ਲਈ ਧਾਰਮਕ ਮਾਮਲਿਆਂ ਲਈ ਗਠਤ ਕਮੇਟੀ ਦੇ ਸਲਾਹਕਾਰ ਬਣੇ

Sydney,15 July,2024,(Azad Soch News):- ਭਾਈਚਾਰਕ ਕਾਰਜਾਂ ਵਿਚ ਮੋਢੀ ਹੋ ਕੇ ਕੰਮ ਕਰਨ ਵਾਲੇ ਸਿਡਨੀ ਨਿਵਾਸੀ ਅਮਰਿੰਦਰ ਸਿੰਘ ਬਾਜਵਾ (Amarinder Singh Bajwa) ਹੁਣ ਆਸਟਰੇਲੀਅਨ ਡਿਫ਼ੈਂਸ ਫ਼ੋਰਸ (Australian Defense Force) ਲਈ ਧਾਰਮਕ ਮਾਮਲਿਆਂ ਲਈ ਗਠਿਤ ਕਮੇਟੀ ਵਿਚ ਇਕ ਸਿੱਖ ਸਲਾਹਕਾਰ ਵਜੋਂ ਸੇਵਾਵਾਂ ਨਿਭਾਉਣਗੇ,ਉਨ੍ਹਾਂ ਦੇ ਇਸ ਸੇਵਾ ਕਾਰਜ ਨਾਲ ਪੰਜਾਬੀ ਖ਼ਾਸ ਕਰ ਕੇ ਸਿੱਖ ਭਾਈਚਾਰੇ ਨੂੰ ਧਾਰਮਕ ਅਤੇ ਸਭਿਆਚਾਰਕ ਮਸਲਿਆਂ ਨੂੰ ਸੁਲਝਾਉਣ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਲਾਭ ਮਿਲ ਸਕੇਗਾ? ਅਮਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਵੱਖ-ਵੱਖ ਹਾਲਾਤ ਵਿਚ ਫ਼ੌਜੀਆਂ ਨੂੰ ਅਧਿਆਤਮਕ ਅਤੇ ਸਭਿਆਚਾਰਕ ਮਦਦ ਪ੍ਰਦਾਨ ਕਰਨ ਵਿਚ ‘ਚੈਪਲੇਨਸ’ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ,ਫ਼ੌਜਾਂ ਵਿਚ ਸਿੱਖਾਂ ਦੀਆਂ ਸਭਿਆਚਾਰਕ ਅਤੇ ਧਾਰਮਕ ਸੰਵੇਦਨਸ਼ੀਲਤਾ ਦੀਆਂ ਲੋੜਾਂ ਨੂੰ ਸੰਬੋਧਤ ਕਰਦੇ ਹੋਏ,ਧਾਰਮਕ ਮਾਮਲਿਆਂ ਵਿਚ ਸਹਾਇਤਾ ਪ੍ਰਦਾਨ ਕਰਨ ਵਾਲਿਆਂ ਦੀ ਬਹੁਤ ਮਹੱਤਤਾ ਹੈ।

Advertisement

Latest News

ਡੇਰਾ ਸਿਰਸਾ ਮੁਖੀ ਮੁਖੀ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਡੇਰਾ ਸਿਰਸਾ ਮੁਖੀ ਮੁਖੀ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ
Chandigarh,18 OCT,2024,(Azad Soch News):- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ,ਸੁਪਰੀਮ ਕੋਰਟ...
ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਗਿਰੋਹ ਖਿਲਾਫ ਵੱਡੀ ਕਾਰਵਾਈ ਕੀਤੀ
ਅਮਰੀਕਾ ਜਾਂਚ ਤੋਂ ਸੰਤੁਸ਼ਟ,ਜਾਣਕਾਰੀ ਨੂੰ ਗੰਭੀਰਤਾ ਨਾਲ ਲਿਆ,ਗੁਰਪਤਵੰਤ ਸਿੰਘ ਪੰਨੂ ਮਾਮਲੇ 'ਤੇ ਬੋਲਿਆ ਭਾਰਤ
ਜੰਮੂ-ਕਸ਼ਮੀਰ ਕੈਬਨਿਟ ਮੀਟਿੰਗ ਨੇ ਪਹਿਲੀ ਬੈਠਕ 'ਚ ਰਾਜ ਦਾ ਦਰਜਾ ਦੇਣ ਦਾ ਮਤਾ ਕੀਤਾ ਪਾਸ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 17-10-2024 ਅੰਗ 613
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਸਿਰਫ਼ 46 ਦੌੜਾਂ 'ਤੇ ਹੀ ਸਿਮਟ ਗਈ
ਸਰੀਰ ਲਈ ਅੰਮ੍ਰਿਤ ਹੈ ਅਸ਼ਵਗੰਧਾ