ਡੋਨਾਲਡ ਟਰੰਪ ਨੇ ਅਚਾਨਕ ਦੇਸ਼ ਦੇ ਚੋਟੀ ਦੇ ਫ਼ੌਜੀ ਅਧਿਕਾਰੀ ਨੂੰ ਹਟਾ ਦਿਤਾ
By Azad Soch
On

USA,23,FEB,2025,(Azad Soch News):- ਡੋਨਾਲਡ ਟਰੰਪ ਨੇ ਸ਼ੁੱਕਰਵਾਰ ਰਾਤ ਅਚਾਨਕ ਦੇਸ਼ ਦੇ ਚੋਟੀ ਦੇ ਫ਼ੌਜੀ ਅਧਿਕਾਰੀ ਨੂੰ ਹਟਾ ਦਿਤਾ,ਇਸ ਅਫ਼ਸਰ ਦਾ ਨਾਂ ਚਾਰਲਸ ਸੀ.ਕਿਊ. ਬ੍ਰਾਊਨ ਜੂਨੀਅਰ ਹੈ, ਜੋ ਫ਼ੌਜ ਦੇ ਜੁਆਇੰਟ ਚੀਫ਼ ਆਫ਼ ਸਟਾਫ਼ (ਜੇਸੀਐਸ) ਦੇ ਚੇਅਰਮੈਨ ਸਨ,ਜੇ.ਸੀ.ਐਸ ਅਮਰੀਕੀ ਰਖਿਆ ਵਿਭਾਗ (JCS US Department of Defense) ਦੇ ਸੱਭ ਤੋਂ ਸੀਨੀਅਰ ਫ਼ੌਜੀ ਅਧਿਕਾਰੀਆਂ ਦਾ ਇਕ ਸਮੂਹ ਹੈ,ਇਹ ਸਮੂਹ ਫ਼ੌਜੀ ਮਾਮਲਿਆਂ ’ਤੇ ਰਾਸ਼ਟਰਪਤੀ, ਰਖਿਆ ਸਕੱਤਰ, ਹੋਮਲੈਂਡ ਸਕਿਓਰਿਟੀ ਕੌਂਸਲ ਅਤੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਨੂੰ ਸਲਾਹ ਦਿੰਦਾ ਹੈ।
Latest News

12 May 2025 21:12:33
ਸ੍ਰੀ ਅਨੰਦਪੁਰ ਸਾਹਿਬ 12 ਮਈ ()
ਸਿਵਲ ਡਿਫੈਂਸ ਵਲੰਟੀਅਰ ਦਾਖਲਾ ਮੁਹਿੰਮ ਤਹਿਤ ਵਿਰਾਸਤ ਏ ਖਾਲਸਾ ਦੇ ਆਡੋਟੋਰੀਅਮ ਵਿੱਚ ਜਿਲ੍ਹਾ