ਅਫਗਾਨਿਸਤਾਨ ਵਿੱਚ ਬੁੱਧਵਾਰ (16 ਅਪ੍ਰੈਲ) ਨੂੰ 5.6 ਤੀਬਰਤਾ ਦਾ ਭੂਚਾਲ ਆਇਆ
By Azad Soch
On

Afghanistan,17,APRIL,2025,(Azad Soch News):- ਅਫਗਾਨਿਸਤਾਨ ਵਿੱਚ ਬੁੱਧਵਾਰ (16 ਅਪ੍ਰੈਲ) ਨੂੰ 5.6 ਤੀਬਰਤਾ ਦਾ ਭੂਚਾਲ ਆਇਆ,ਯੂਰਪੀਅਨ-ਮੈਡੀਟੇਰੀਅਨ ਭੂਚਾਲ ਕੇਂਦਰ (EMSC) ਨੇ ਕਿਹਾ ਕਿ ਭੂਚਾਲ ਦਾ ਕੇਂਦਰ 121 ਕਿਲੋਮੀਟਰ (75 ਮੀਲ) ਦੀ ਡੂੰਘਾਈ 'ਤੇ ਸੀ,ਰਿਪੋਰਟ ਅਨੁਸਾਰ, ਭੂਚਾਲ (Earthquake) ਦਾ ਕੇਂਦਰ ਬਾਗਲਾਨ ਤੋਂ 164 ਕਿਲੋਮੀਟਰ ਪੂਰਬ ਵਿੱਚ ਸੀ,ਭੂਚਾਲ ਦੀ ਤੀਬਰਤਾ 6.4 ਦੱਸੀ ਗਈ ਸੀ, ਜਿਸਨੂੰ ਬਾਅਦ ਵਿੱਚ ਸੋਧ ਕੇ 5.6 ਕਰ ਦਿੱਤਾ ਗਿਆ,ਅਫਗਾਨਿਸਤਾਨ ਵਿੱਚ ਆਏ ਭੂਚਾਲ ਦਾ ਪ੍ਰਭਾਵ ਦਿੱਲੀ-ਐਨਸੀਆਰ (Delhi-NCR) ਸਮੇਤ ਕੁਝ ਹੋਰ ਇਲਾਕਿਆਂ ਵਿੱਚ ਵੀ ਮਹਿਸੂਸ ਕੀਤਾ ਗਿਆ।
Latest News
-(5).jpeg)
09 May 2025 20:45:50
ਚੰਡੀਗੜ੍ਹ, ਕਲਾਨੌਰ/ਗੁਰਦਾਸਪੁਰ, 9 ਮਈ - ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ ਸਰਹੱਦੀ ਲੋਕਾਂ ਦੀ ਸੁਰੱਖਿਆ ਅਤੇ ਐਮਰਜੈਂਸੀ ਦੌਰਾਨ...