'ਭੂਲ ਭੁਲਾਇਆ 3' ਦੇ Title Track ਲਈ ਪਿਟਬੁੱਲ-ਦਿਲਜੀਤ ਦੋਸਾਂਝ ਨੇ ਕੀਤਾ Collab

'ਭੂਲ ਭੁਲਾਇਆ 3' ਦੇ Title Track ਲਈ ਪਿਟਬੁੱਲ-ਦਿਲਜੀਤ ਦੋਸਾਂਝ ਨੇ ਕੀਤਾ Collab

New Mumbai,15 OCT,2024,(Azad Soch News):- ਬਾਲੀਵੁੱਡ ਸਟਾਰ ਕਾਰਤਿਕ ਆਰੀਅਨ (Bollywood Star Karthik Aryan) ਦੀ ਫਿਲਮ ‘ਭੂਲ ਭੁਲਾਇਆ 3’ ('Bhul Bhulaya 3') ਦੇ ਰਿਲੀਜ਼ ਹੋਣ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ,ਕਾਰਤਿਕ ਆਰੀਅਨ ਇੱਕ ਵਾਰ ਫਿਰ ਰੂਹ ਬਾਬਾ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ,ਇਸ ਦੌਰਾਨ ਮੇਕਰਸ ਨੇ ‘ਭੂਲ ਭੁਲਾਇਆ 3’ ਦੇ ਟਾਈਟਲ ਟਰੈਕ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ,ਇਸ ਗੀਤ ਲਈ ਇੱਕ ਅਮਰੀਕੀ ਰੈਪਰ ਨਾਲ ਸਹਿਯੋਗ ਕੀਤਾ ਗਿਆ ਹੈ,ਇਹ ਗੀਤ ਕੱਲ ਯਾਨੀ 16 ਅਕਤੂਬਰ ਨੂੰ ਰਿਲੀਜ਼ ਹੋਵੇਗਾ,ਇਸ ਗੀਤ ਨੂੰ ਨੀਰਜ ਸ਼੍ਰੀਧਰ, ਦਿਲਜੀਤ ਦੋਸਾਂਝ ਅਤੇ ਪਿਟਬੁੱਲ ਨੇ ਆਪਣੀ ਆਵਾਜ਼ ਦਿੱਤੀ ਹੈ,ਸਾਉਂਡਟ੍ਰੈਕ ਨੂੰ ਤਨਿਸ਼ਕ ਬਾਗਚੀ ਦੁਆਰਾ ਕੰਪੋਜ਼ ਕੀਤਾ ਗਿਆ ਹੈ, ਜੋ ਗੀਤਾਂ ਦੇ ਧਮਾਕੇਦਾਰ ਰੀਮੇਕ ਲਈ ਜਾਣੇ ਜਾਂਦੇ ਹਨ,ਓਰਿਜਨਲ ਮਿਊਜ਼ਿਕ ਪ੍ਰੀਤਮ (Original Music) ਦੁਆਰਾ ਦਿੱਤਾ ਗਿਆ ਹੈ, ਜਿਸ ਦੀਆਂ ਧੁਨਾਂ ਨੇ ‘ਭੂਲ ਭੁਲਾਇਆ’ ਫਰੈਂਚਾਈਜ਼ੀ ਨੂੰ ਪ੍ਰਸਿੱਧ ਬਣਾਇਆ ਹੈ।

Advertisement

Latest News

ਡੇਰਾ ਸਿਰਸਾ ਮੁਖੀ ਮੁਖੀ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਡੇਰਾ ਸਿਰਸਾ ਮੁਖੀ ਮੁਖੀ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ
Chandigarh,18 OCT,2024,(Azad Soch News):- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ,ਸੁਪਰੀਮ ਕੋਰਟ...
ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਗਿਰੋਹ ਖਿਲਾਫ ਵੱਡੀ ਕਾਰਵਾਈ ਕੀਤੀ
ਅਮਰੀਕਾ ਜਾਂਚ ਤੋਂ ਸੰਤੁਸ਼ਟ,ਜਾਣਕਾਰੀ ਨੂੰ ਗੰਭੀਰਤਾ ਨਾਲ ਲਿਆ,ਗੁਰਪਤਵੰਤ ਸਿੰਘ ਪੰਨੂ ਮਾਮਲੇ 'ਤੇ ਬੋਲਿਆ ਭਾਰਤ
ਜੰਮੂ-ਕਸ਼ਮੀਰ ਕੈਬਨਿਟ ਮੀਟਿੰਗ ਨੇ ਪਹਿਲੀ ਬੈਠਕ 'ਚ ਰਾਜ ਦਾ ਦਰਜਾ ਦੇਣ ਦਾ ਮਤਾ ਕੀਤਾ ਪਾਸ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 17-10-2024 ਅੰਗ 613
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਸਿਰਫ਼ 46 ਦੌੜਾਂ 'ਤੇ ਹੀ ਸਿਮਟ ਗਈ
ਸਰੀਰ ਲਈ ਅੰਮ੍ਰਿਤ ਹੈ ਅਸ਼ਵਗੰਧਾ