ਫਿਲਮ 'ਸ਼ੌਕੀ ਸਰਦਾਰ' ਦੇ ਸੈੱਟ 'ਤੇ ਗੁਰੂ ਰੰਧਾਵਾ ਨਾਲ ਵਾਪਰਿਆ ਹਾਦਸਾ
By Azad Soch
On

Chandigarh,23,FAB,2025,(Azad Soch News):- ਗੁਰੂ ਰੰਧਾਵਾ (Guru Randhawa) ਨਾਲ ਵੱਡਾ ਹਾਦਸਾ ਹੋ ਗਿਆ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ ਹੈ,ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ (Social Media Platform Instagram) 'ਤੇ ਆਪਣੀ ਹਸਪਤਾਲ ਤੋਂ ਇੱਕ ਜ਼ਖਮੀ ਹੋਇਆ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ,ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੀ ਆਉਣ ਵਾਲੀ ਫਿਲਮ 'ਸ਼ੌਕੀ ਸਰਦਾਰ' ਦੇ ਐਕਸ਼ਨ ਸੀਕੁਐਂਸ (Action Sequence) ਦੀ ਸ਼ੂਟਿੰਗ ਕਰ ਰਹੇ ਸੀ ਅਤੇ ਸਟੰਟ ਕਰਦੇ ਹੋਏ ਜ਼ਖਮੀ ਹੋ ਗਏ। ਆਪਣੀ ਹਸਪਤਾਲ ਤੋਂ ਸ਼ੇਅਰ ਕੀਤੀ ਤਸਵੀਰ ਦੇ ਹੇਠਾਂ ਗਾਇਕ ਨੇ ਕੈਪਸ਼ਨ ਦਿੱਤਾ ਹੈ," ਮੇਰਾ ਪਹਿਲਾ ਸਟੰਟ, ਮੇਰੀ ਪਹਿਲੀ ਸੱਟ, ਪਰ ਮੇਰਾ ਹੌਸਲਾ ਬਰਕਰਾਰ ਹੈ,'ਸ਼ੌਕੀ ਸਰਦਾਰ' ਫਿਲਮ ਦੇ ਸੈੱਟ ਤੋਂ ਇੱਕ ਪਲ,ਬਹੁਤ ਮੁਸ਼ਕਿਲ ਕੰਮ ਹੈ ਐਕਸ਼ਨ ਵਾਲਾ,ਪਰ ਆਪਣੇ ਦਰਸ਼ਕਾਂ ਲਈ ਖੂਬ ਮਿਹਨਤ ਕਰਾਗਾਂ।"
Latest News

19 Mar 2025 18:38:37
ਚੰਡੀਗੜ੍ਹ, 19 ਮਾਰਚ, 2025:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਵੇਰਕਾ...